ਦ੍ਰਾਵਿੜ ਮੁਨੇਤਰ ਕੜਗਮ

ਇਹ ਭਾਰਤ ਦਾ ਇੱਕ ਰਾਜਨੀਤਿਕ ਦਲ ਹੈ।
(ਦ੍ਰਾਵਿੜ ਮੁਨੀਰ ਕੜਗਮ ਤੋਂ ਰੀਡਿਰੈਕਟ)


ਦ੍ਰਵਿੜ ਮੁਨੇਤਰ ਕੜਗਮ (ਅਰਥ."ਦ੍ਰਵਿੜ ਪ੍ਰਗਤੀ ਸੰਘ") ਜਿਸ ਦਾ ਛੋਟਾ ਨਾਮ ਡੀਐਮਕੇ ਵੀ ਹੈ ਤਾਮਿਲਨਾਡੂ ਦੀ ਪ੍ਰਮੁੱਖ ਪਾਰਟੀ ਹੈ। ਐਮ ਕੇ ਸਟਾਲਿਨ ਇਸ ਪਾਰਟੀ ਦਾ ਪ੍ਰਧਾਨ ਹੈ।

ਦ੍ਰਾਵਿੜ ਮੁਨੇਤਰ ਕੜਗਮ
ਚੇਅਰਮੈਨਸੀ. ਐਨ. ਅੰਨਾਦੁਰੈ
ਸਥਾਪਨਾ4 ਜੂਨ 1949 (1949-06-04)
ਸਦਰ ਮੁਕਾਮਅੰਨਾ ਅਰੀਵੈਲਮ, ਚੇਨਈ – 600018
ਵਿਚਾਰਧਾਰਾਲੋਕ ਪੱਖੀ
ਜਮਹੂਰੀ ਸਮਾਜਵਾਦ
ਧਰਮ ਨਿਰਪੱਖਤਾ
ਸਿਆਸੀ ਥਾਂCentre-left
ਰੰਗਹਰਾ
ਚੋਣ ਕਮਿਸ਼ਨ ਦਾ ਦਰਜਾਰਾਸ਼ਟਰੀ ਪਾਰਟੀ[1]
ਲੋਕ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ
24 / 545
ਰਾਜ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ
9 / 245
ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ
131 / 234

ਹਵਾਲੇਸੋਧੋ

  1. "Election Commission of India". Archived from the original on 2009-03-19. Retrieved 2014-08-26.