ਦੱਖਣ ਸਲਤਨਤ
ਦੱਖਣ ਸਲਤਨਤ, ਦੱਖਣੀ ਅਤੇ ਮੱਧ ਕਾਲ ਵਿੱਚ ਹਿੰਦੁਸਤਾਨ ਵਿੱਚ ਪੰਜ ਮੁਸਲਿਮ ਸਲਤਨਤਾਂ: ਬੀਜਾਪੁਰ, ਗੋਲਕੰਡਾ, ਅਹਿਮਦ ਨਗਰ, ਬੀਦਾਰ ਅਤੇ ਬੀਰਾਰ ਸਨ। ਦੱਖਣੀ ਸਲਤਨਤਾਂ ਕ੍ਰਿਸ਼ਨਾ ਨਦੀ ਅਤੇ ਵਿੰਧਿਆ ਵਿਚਕਾਰ ਸਨ। ਇਹ ਸਲਤਨਤਾਂ ਬਾਹਮਣੀ ਸਲਤਨਤ ਦੇ ਟੁੱਟਣ ਤੋਂ ਬਾਅਦ ਆਜ਼ਾਦ ਰਿਆਸਤਾਂ ਬਣਿਆ ਸਨ।[1][2] 1490ਈ. ਅਹਿਮਦ ਨਗਰ ਨੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਅਤੇ ਉਸਦੇ ਬਾਅਦ ਇਸੇ ਸਾਲ ਬੀਜਾਪੁਰ ਅਤੇ ਬੀਰਾਰ ਨੇ ਵੀ ਆਜ਼ਾਦੀ ਦਾ ਐਲਾਨ ਕਰ ਦਿੱਤਾ। ਗੋਲਕੰਡਾ 1518ਈ. ਚ ਤੇ ਬੇਦਾਰ 1528ਈ. ਚ ਆਜ਼ਾਦ ਰਿਆਸਤਾਂ ਬਨਈਆਂ
Deccan sultanates | |||||||||||||||||
---|---|---|---|---|---|---|---|---|---|---|---|---|---|---|---|---|---|
1527–1686 | |||||||||||||||||
ਰਾਜਧਾਨੀ | Ahmednagar Ellichpur Bidar Bijapur Golkonda | ||||||||||||||||
ਆਮ ਭਾਸ਼ਾਵਾਂ | Dakhini | ||||||||||||||||
ਧਰਮ | Islam | ||||||||||||||||
ਸਰਕਾਰ | Monarchy | ||||||||||||||||
Shah | |||||||||||||||||
Historical era | Late Medieval | ||||||||||||||||
• Established | 1527 | ||||||||||||||||
• Disestablished | 1686 | ||||||||||||||||
|
ਪਹਿਲਾਂ ਇਹ ਇੱਕ ਦੂਜੇ ਦੀਆਂ ਹਰੀਫ਼ ਸਨ ਪਰ ਵਜੀਈਆ ਨਗਰ (ਵਿਜੇ ਨਗਰ) ਬਾਦਸ਼ਾਹਤ ਦੇ ਖ਼ਿਲਾਫ਼ 1565ਈ. ਦੀ ਜੰਗ ਵਿੱਚ ਇਤਿਹਾਦੀ ਬਣ ਗਈਆਂ ਅਤੇ ਤਾਲ਼ੀ ਕੋਟਾ ਦੀ ਲੜਾਈ ਵਿੱਚ ਵਿਜੇ ਨਗਰ ਸਲਤਨਤ ਨੂੰ ਮੁਸਤਕਿਲ ਤੌਰ ਉੱਤੇ ਕਮਜ਼ੋਰ ਕਰ ਦਿੱਤਾ। 1574ਈ. ਵਿੱਚ, ਬੇਦਾਰ ਵਿਖੇ ਇੱਕ ਬਗ਼ਾਵਤ ਦੇ ਬਾਅਦ, ਅਹਿਮਦ ਨਗਰ ਨੇ ਬੇਦਾਰ ਉੱਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਫ਼ਤਿਹ ਕਰ ਲਿਆ। 1619ਈ. ਵਿੱਚ ਬੇਦਾਰ ਬੀਜਾਪੁਰ ਦੇ ਕਬਜ਼ੇ ਅਧੀਨ ਹੋ ਗਿਆ। ਇਹ ਸਲਤਨਤਾਂ ਬਾਅਦ ਵਿੱਚ ਮੁਗ਼ਲੀਆ ਸਲਤਨਤ ਨੇ ਫ਼ਤਿਹ ਕਰ ਕੇ ਆਪਣੀ ਸਲਤਨਤ ਵਿੱਚ ਸ਼ਾਮਿਲ ਕਰ ਲਈਆਂ। ਅਹਿਮਦ ਨਗਰ 1616ਈ. ਤੋਂ 1636ਈ. ਦੇ ਵਿਚਕਾਰ ਅਤੇ ਗੋਲਕੰਡਾ ਅਤੇ ਬੀਜਾਪੁਰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ 1686-87ਈ. ਚ ਫ਼ਤਿਹ ਕੀਤੀਆਂ।
ਅਹਿਮਦਨਗਰ ਸਲਤਨਤ
ਸੋਧੋRulers
ਸੋਧੋ- Malik Ahmad Nizam Shah I 1490–1510
- Burhan Nizam Shah I 1510–1553
- Hussain Nizam Shah I 1553–1565
- Murtaza Nizam Shah 1565–1588
- Miran Nizam Hussain 1588–1589
- Isma'il Nizam Shah 1589–1591
- Burhan Nizam Shah II 1591–1595
- Ibrahim Nizam Shah 1595–1596
- Ahmad Nizam Shah II 1596
- Bahadur Nizam Shah 1596–1600
- Murtaza Nizam Shah II 1600–1610
- Burhan Nizam Shah III 1610–1631
- Hussain Nizam Shah II 1631–1633
- Murtaza Nizam Shah III 1633–1636.[4]
ਬੀਰਾਰ ਸਲਤਨਤ
ਸੋਧੋRulers
ਸੋਧੋ- Fath-ullah Imad-ul-Mulk 1490–1504
- Ala-ud-din Imad Shah 1504–1530
- Darya Imad Shah 1530–1562
- Burhan Imad Shah 1562–1574
- Tufal Khan (usurper) 1574.[3]
ਬੀਦਾਰ ਸਲਤਨਤ
ਸੋਧੋRulers
ਸੋਧੋ- Qasim Barid I 1492–1504
- Amir Barid I 1504–1542
- Ali Barid Shah 1542–1580
- Ibrahim Barid Shah 1580–1587
- Qasim Barid Shah II 1587–1591
- Ali Barid Shah II 1591
- Amir Barid Shah II 1591–1600
- Mirza Ali Barid Shah III 1600–1609
- Amir Barid Shah III 1609–1619.[4]
ਬੀਜਾਪੁਰ ਸਲਤਨਤ
ਸੋਧੋRulers
ਸੋਧੋ- Yusuf Adil Shah 1490–1510
- Ismail Adil Shah 1510–1534
- Mallu Adil Shah 1534–1535
- Ibrahim Adil Shah I 1535–1558
- Ali Adil Shah I 1558–1580
- Ibrahim Adil Shah II 1580–1627
- Mohammed Adil Shah 1627–1656
- Ali Adil Shah II 1656–1672
- Sikandar Adil Shah 1672–1686.[4]
ਗੋਲਕੰਡਾ ਸਲਤਨਤ
ਸੋਧੋRulers
ਸੋਧੋ- Sultan Quli Qutb-ul-Mulk 1518–1543
- Jamsheed Quli Qutb Shah 1543–1550
- Subhan Quli Qutb Shah 1550
- Ibrahim Quli Qutub Shah 1550–1580
- Muhammad Quli Qutb Shah 1580–1611
- Sultan Muhammad Qutb Shah 1611–1626
- Abdullah Qutb Shah 1626–1672
- Abul Hasan Qutb Shah 1672–1687.[4]
ਸੱਭਿਆਚਾਰਕ ਸਹਿਯੋਗਿਤਾ
ਸੋਧੋਅਹਿਮਦਨਗਰ ਸਲਤਨਤ
ਸੋਧੋਬੀਰਾਰ ਸਲਤਨਤ
ਸੋਧੋਬੀਦਾਰ ਸਲਤਨਤ
ਸੋਧੋਬੀਜਾਪੁਰ ਸਲਤਨਤ
ਸੋਧੋਗੋਲਕੰਡਾ ਸਲਤਨਤ
ਸੋਧੋਹੋਰ ਦੇਖੋ
ਸੋਧੋ- Chand Bibi
- Battle of Talikota
- Muslim conquest in the Indian subcontinent
ਨੋਟਸ
ਸੋਧੋਹਵਾਲੇ
ਸੋਧੋ- Majumdar, R.C. (2006). The Delhi Sultanate. Mumbai: Bharatiya Vidya Bhavan.
- Majumdar, R.C. (2007). The Mughul Empire. Mumbai: Bharatiya Vidya Bhavan. ISBN 81-7276-407-1.
- Mitchell, George; Mark Zebrowski (1999). Architecture and Art of the Deccan Sultanates (The New Cambridge History of India Vol. I:7). Cambridge: Cambridge University Press. ISBN 0-521-56321-6.
- Chopra, R.M., The Rise, Growth And Decline Of Indo-Persian Literature, 2012, Iran Culture House, New Delhi. Revised edition published in 2013.