ਮੁਹੰਮਦ ਕੁੱਲੀ ਕੁਤਬ ਸ਼ਾਹ (1580–1612 CE) (ਉਰਦੂ: محمد قلی قطب شاہ‎) ਸਲਤਨਤ ਕੁਤਬਸ਼ਾਹੀ ਦੇ ਪੰਜਵੇਂ ਸੁਲਤਾਨ ਸਨ। ਉਨ੍ਹਾਂ ਦੀ ਰਾਜਧਾਨੀ ਗੋਲਕੰਡਾ ਸੀ। ਉਨ੍ਹਾਂ ਨੇ ਫ਼ਾਰਸੀ, ਤੇਲਗੂ ਅਤੇ ਉਰਦੂ ਵਿੱਚ ਸ਼ਾਇਰੀ ਕੀਤੀ।

ਮੁਹੰਮਦ ਕੁੱਲੀ ਕੁਤਬ ਸ਼ਾਹ
ਸਲਤਨਤ ਕੁਤਬਸ਼ਾਹੀ ਦੇ ਪੰਜਵੇਂ ਸੁਲਤਾਨ

Muhammad Quli Qutb Shah portrait.JPG
ਮੁਹੰਮਦ ਕੁੱਲੀ ਕੁਤਬ ਸ਼ਾਹ ਦਾ ਪੋਰਟਰੇਟ, ਸਮਿਥਸੋਨੀਅਨ ਸੰਸਥਾ ਸੰਗ੍ਰਹਿ ਕੋਲ
ਸ਼ਾਸਨ ਕਾਲ 1580–1611
ਪੂਰਵ-ਅਧਿਕਾਰੀ ਇਬਰਾਹੀਮ ਕੁੱਲੀ ਕੁਤਬ ਸ਼ਾਹ
ਵਾਰਸ ਸੁਲਤਾਨ ਮੁਹੰਮਦ ਕੁਤਬ ਸ਼ਾਹ
ਪਿਤਾ ਇਬਰਾਹੀਮ ਕੁੱਲੀ ਕੁਤਬ ਸ਼ਾਹ
ਜਨਮ 1565
ਗੋਲਕੋਂਡਾ, ਹੈਦਰਾਬਾਦ, ਮੁਗਲ ਭਾਰਤ
(ਹੁਣ ਆਂਧਰਾ ਪ੍ਰਦੇਸ਼, ਭਾਰਤ ਵਿੱਚ)
ਮੌਤ 11 ਜਨਵਰੀ 1612
ਦੌਲਤ ਖਾਨ-ਏ-ਅਲੀ ਮਹਲ, ਹੈਦਰਾਬਾਦ, ਮੁਗਲ ਭਾਰਤ
(ਹੁਣ ਆਂਧਰਾ ਪ੍ਰਦੇਸ਼, ਭਾਰਤ ਵਿੱਚ)