ਦ ਇਨਕਲਾਬ
ਦ ਇਨਕਲਾਬ ਉਰਦੂ ਭਾਸ਼ਾ ਦਾ ਰੋਜ਼ਾਨਾ ਅਖ਼ਬਾਰ ਹੈ, ਜੋ ਮੁੰਬਈ ਤੋਂ ਪ੍ਰਕਾਸ਼ਿਤ ਹੁੰਦਾ ਹੈ।[1]ਇਹ ਦੈਨਿਕ ਜਾਗਰਣ ਗਰੁੱਪ ਦੀ ਮਲਕੀਅਤ ਹੈ।[2] 2017 ਵਿਚ ਇਸ ਨੇ 127255 ਦੇ ਸਰਕੂਲੇਸ਼ਨ ਦਾ ਦਾਅਵਾ ਕੀਤਾ ਸੀ। ਇਸ ਦੀ ਸਥਾਪਨਾ ਅਬਦੁੱਲ ਹਾਮਿਦ ਅਨਸਾਰੀ ਨੇ 1938 ਵਿਚ ਕੀਤੀ ਸੀ।[3]
ਕਿਸਮ | ਰੋਜ਼ਾਨਾ ਅਖ਼ਬਾਰ |
---|---|
ਫਾਰਮੈਟ | ਪ੍ਰਿੰਟ |
ਮਾਲਕ | ਦੈਨਿਕ ਜਾਗਰਣ ਗਰੁੱਪ |
ਪ੍ਰ੍ਕਾਸ਼ਕ | ਦੈਨਿਕ ਜਾਗਰਣ ਗਰੁੱਪ |
ਸਥਾਪਨਾ | 1938 |
ਭਾਸ਼ਾ | ਉਰਦੂ |
ਹਵਾਲੇ
ਸੋਧੋ- ↑ Sayed, Nazia; Hakim, Sharmin (2016-09-12). Six Minutes of Terror: The Untold Story of the 7/11 Mumbai Train Blasts (in ਅੰਗਰੇਜ਼ੀ). Penguin UK. ISBN 9789386057525.
- ↑ "Barelvi – Deobandi unity under the scanner of RSS think tank | The Siasat Daily". www.siasat.com. Retrieved 2016-12-16.
- ↑ "Khaled Ansari: A journey from Inquilab to MiD Day". Arab News. 2013-04-12. Retrieved 2016-12-16.