ਦ ਪੋਕੀਮੌਨ ਕੰਪਨੀ (ਜਪਾਨੀ: 株式会社ポケモン Kabushiki gaisha) ਇੱਕ ਕੰਪਨੀ ਹੈ ਜੋ ਕਿ ਪੋਕੀਮੌਨ ਫ੍ਰੈਨਚਾਇਜ਼ ਦੇ ਬਜ਼ਾਰੀਕਰਨ ਅਤੇ ਪ੍ਰਮਾਣੀਕਰਨ ਲਈ ਜਵਾਬਦੇਹ ਹੈ। ਇਸ ਕੰਪਨੀ ਦੀ ਰਚਨਾ ਪੋਕੀਮੌਨ ਦੇ ਕੌਪੀਰਾਈਟ ਧਾਰਕ ਤਿੰਨ ਕੰਪਨੀਆਂ: ਨਿਨਟੈਂਡੋ, ਗੇਮ ਫ੍ਰੀਕ ਅਤੇ ਕ੍ਰੇਚਰਜ਼ ਦੇ ਸਾਂਝੇ ਨਿਵੇਸ਼ ਕਾਰਨ ਹੋਈ ਹੈ। ਇਸਦਾ ਸੰਚਾਲਨ ਸੰਨ 1998 ਵਿੱਚ ਸ਼ੁਰੂ ਹੋਇਆ ਅਤੇ ਸੰਨ 2000 ਵਿੱਚ ਇਸਨੇ ਪੋਕੀਮੌਨ ਲਿਃ ਨਾਂ ਰੱਖ ਲਿਆ। ਇਸ ਕੰਪਨੀ ਦਾ ਮੁੱਖ ਦਫ਼ਤਰ ਰੋਪੌਂਗੀ ਹਿਲਜ਼ ਐਮ.ਟਾਵਰ ਵਿੱਚ ਹੈ ਜੋ ਕਿ ਟੋਕੀਓ ਦੇ ਮਿਨਾਟੋ ਜ਼ਿਲ੍ਹੇ ਦੇ ਸ਼ਹਿਰ ਰੋਪੌਂਗੀ ਵਿੱਚ ਸਥਿਤ ਹੈ।

ਦ ਪੋਕੀਮੌਨ ਕੰਪਨੀ
株式会社ポケモン
ਮੁੱਖ ਦਫ਼ਤਰਮਿਨਾਟੋ, ਟੋਕੀਓ, ਜਪਾਨ
ਬੈਲੈਵੁਏ, ਵਾਸ਼ਿੰਗਟਨ, ਯੂ.ਐਸ
ਲੰਡਨ, ਯੂ.ਕੇ
ਸਿਓਲ, ਦੱਖਣੀ ਕੋਰੀਆ
ਮੁੱਖ ਲੋਕਸੁਨੇਕਾਜੂ ਇਸ਼ਿਹਾਰਾ
ਕੈਂਜੀ ਓਕੂਬੋ
ਅਕੀਰਾ ਚੀਬਾ
ਉਦਯੋਗਉਤਪਾਦ ਪ੍ਰਬੰਧਨ
ਉਤਪਾਦਪੋਕੀਮੌਨ
ਦ ਪੋਕੀਮੌਨ ਕੰਪਨੀ

ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਕੰਪਨੀ ਦੀਆਂ ਵੱਖ-ਵੱਖ ਤਕਸੀਮਾਂ (ਡਿਵੀਜ਼ਨਾਂ) ਹਨ। ਦ ਪੋਕੀਮੌਨ ਕੰਪਨੀ ਇੰਟਰਨੈਸ਼ਨਲ ਏਸ਼ੀਆ, ਅਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਅਤੇ ਪੋਕੀਮੌਨ ਕੋਰੀਆ, ਇੰਕ ਦੱਖਣੀ ਕੋਰੀਆ ਵਿੱਚ ਕੰਮਕਾਜ ਦੀ ਦੇਖ-ਰੇਖ ਕਰਦੀ ਹੈ।

ਇਤਿਹਾਸਸੋਧੋ

ਸੂਚੀਬੱਧ ਯੋਗਦਾਨਸੋਧੋ

ਗੇਮਾਂਸੋਧੋ

ਐਨੀਮੇਸੋਧੋ

ਟੀ.ਵੀ ਲੜੀਆਂ
ਫ਼ਿਲਮਾਂ
ਟੀ.ਵੀ 'ਤੇ ਖਾਸ ਪ੍ਰਸਾਰਣ

ਬਾਹਰੀ ਕੜੀਆਂਸੋਧੋ

ਹਵਾਲੇਸੋਧੋ

  1. "Pokémon Picross". Nintendo. Retrieved December 8, 2015. 
  2. "『ポケモン超不思議のダンジョン』公式サイト" (in Japanese). Pokemon.co.jp. Retrieved May 21, 2015.