ਦ ਸੋਲਿਟਰੀ ਰੀਪਰ
(ਦ ਸੌਲੀਟਰੀ ਰੀਪਰ ਤੋਂ ਮੋੜਿਆ ਗਿਆ)
ਦ ਸੋਲਿਟਰੀ ਰੀਪਰ ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ ਦੁਆਰਾ ਲਿਖੀ ਇੱਕ ਕਵਿਤਾ ਹੈ ਅਤੇ ਇਹ ਉਸ ਦੀਆਂ ਸਭ ਤੋਂ ਪ੍ਰਸਿੱਧ ਲਿਖਤਾਂ ਵਿੱਚੋਂ ਇੱਕ ਹੈ।[1] ਉਸ ਦੇ ਅਤੇ ਉਸ ਦੀ ਭੈਣ ਡੌਰਥੀ ਵਲੋਂ ਸਤੰਬਰ 1803 ਵਿੱਚ ਸਕਾਟਲੈਂਡ ਦੇ ਸਟਰੈਟਹਾਇਰ ਪਿੰਡ ਵਿੱਚ ਠਹਿਰ ਦੀ ਪਰੇਰਨਾ ਸੀ।[2]
ਦ ਸੋਲਿਟਰੀ ਰੀਪਰ | |
---|---|
ਲੇਖਕ - ਵਿਲੀਅਮ ਵਰਡਜ਼ਵਰਥ | |
ਮੂਲ ਸਿਰਲੇਖ | The Solitary Reaper |
ਦੇਸ਼ | ਇੰਗਲੈਂਡ |
ਭਾਸ਼ਾ | ਅੰਗਰੇਜ਼ੀ |
ਫਾਰਮ | ਬੈਲੇਡ |
ਪਹਿਲਾ ਬੰਦ
ਸੋਧੋBehold her, single in the field,
Yon solitary Highland Lass!
Reaping and singing by herself;
Stop here, or gently pass!
Alone she cuts and binds the grain,
And sings a melancholy strain;
O listen! for the Vale profound
Is overflowing with the sound.
ਹਵਾਲੇ
ਸੋਧੋ- ↑ "SparkNote on Wordsworth's Poetry: The Solitary Reaper". Retrieved 18 August 2007.
- ↑ "The Trossachs". Archived from the original on 27 ਜੂਨ 2015. Retrieved 24 January 2016.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |