ਧਰਮ ਕੋਟ, ਪਾਕਿਸਤਾਨ
ਧਰਮ ਕੋਟ ਜਿਸ ਨੂੰ ਨਵਾਂ ਕੋਟ ਵੀ ਕਿਹਾ ਜਾਂਦਾ ਹੈ, ਇੱਕ ਛੋਟਾ ਜਿਹਾ ਪਿੰਡ ਹੈ ਜੋ ਵਜ਼ੀਰਾਬਾਦ ਤਹਿਸੀਲ, ਗੁਜਰਾਂਵਾਲਾ ਜ਼ਿਲ੍ਹਾ, ਪੰਜਾਬ, ਪਾਕਿਸਤਾਨ ਵਿੱਚ ਵੱਸਿਆ ਹੋਇਆ ਹੈ। [1]
ਜਨਸੰਖਿਆ
ਸੋਧੋਧਰਮ ਕੋਟ ਦੀ ਆਬਾਦੀ 700 ਤੋਂ ਵੱਧ ਹੈ ਅਤੇ ਇਹ ਗੁਜਰਾਂਵਾਲਾ ਸ਼ਹਿਰ ਤੋਂ ਲਗਭਗ 29 ਕਿਲੋਮੀਟਰ ਉੱਤਰ ਪੱਛਮ ਵੱਲ ਹੈ।
ਸਿੱਖਿਆ
ਸੋਧੋਪਿੰਡ ਵਿੱਚ ਇੱਕ ਸਰਕਾਰੀ ਸਕੂਲ ਪੰਜਾਬ ਸਰਕਾਰ, ਪਾਕਿਸਤਾਨ ਦੁਆਰਾ ਇੰਟਰਮੀਡੀਏਟ ਅਤੇ ਸੈਕੰਡਰੀ ਸਿੱਖਿਆ ਬੋਰਡ, ਗੁਜਰਾਂਵਾਲਾ ਅਧੀਨ ਚੱਲ ਰਿਹਾ ਹੈ। [2] [3] ਉੱਚ-ਪੱਧਰੀ ਸਿੱਖਿਆ ਲਈ ਕੁਝ ਵਿਦਿਆਰਥੀ ਰਸੂਲ ਨਗਰ ਅਤੇ ਕਾਲਸਕੇ ਚੀਮਾ ਜਾਂਦੇ ਹਨ ਅਤੇ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਲਈ ਗੁਜਰਾਂਵਾਲਾ ਅਤੇ ਗੁਜਰਾਤ, ਪਾਕਿਸਤਾਨ ਜਾਂਦੇ ਹਨ। ਜਦਕਿ ਕੁਝ ਨਿੱਜੀ ਅਦਾਰੇ ਵੀ ਇਲਾਕੇ ਵਿੱਚ ਸਿੱਖਿਆ ਦਾ ਕੰਮ ਕਰਦੇ ਹਨ।
ਹਵਾਲੇ
ਸੋਧੋ- ↑ Tewari, Abnash Chander (1964). Municipalities and City Fathers in the Punjab, 1963 (in ਅੰਗਰੇਜ਼ੀ). Adrash Publishing House.
- ↑ "Programme Monitoring & Implementation Unit". open.punjab.gov.pk. Retrieved 2020-05-03.[permanent dead link]
- ↑ "Programme Monitoring & Implementation Unit". open.punjab.gov.pk. Retrieved 2020-05-03.[permanent dead link]