ਧਰਮ ਸਿੰਘ (ਫ਼ੀਲਡ ਹਾਕੀ)

ਧਰਮ ਸਿੰਘ ਗਿੱਲ (19 ਜਨਵਰੀ 1919 ਗੰਡੀਵਿੰਡ ਵਿੱਚ – 5 ਦਸੰਬਰ 2001 ਚੰਡੀਗੜ੍ਹ ਵਿੱਚ) ਇੱਕ ਉਘਾ ਭਾਰਤੀ ਫ਼ੀਲਡ ਹਾਕੀ ਖਿਡਾਰੀ ਸੀ ਜੋ 1952 ਦੀਆਂ ਹੇਲਸਿੰਕੀ ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜੇਤੂ ਟੀਮ ਵਿੱਚ ਰਾਈਟ ਬੈਕ ਵਜੋਂ ਖੇਡਿਆ ਸੀ।

ਓਲੰਪਿਕ ਤਮਗਾ ਰਿਕਾਰਡ
Men's ਫ਼ੀਲਡ ਹਾਕੀ
 ਭਾਰਤ ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ 1952 ਹੇਲਸਿੰਕੀ ਟੀਮ

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ

  • Dharam Singh at Olympedia