ਨਜ਼ੀਰ ਅਹਿਮਦ (ਦਾਨਸ਼ਵਰ)
ਨਜ਼ੀਰ ਅਹਿਮਦ (1915-2008) ਇੱਕ ਭਾਰਤੀ ਦਾਨਸ਼ਵਰ, ਲੇਖਕ, ਅਤੇ ਫ਼ਾਰਸੀ ਭਾਸ਼ਾ ਦਾ ਅਧਿਆਪਕ ਸੀ। ਉਸਨੂੰ ਭਾਰਤ ਸਰਕਾਰ ਨੇ 1987 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ। ਉਸਨੂੰ ਇਹ ਪੁਰਸਕਾਰ ਫ਼ਾਰਸੀ ਭਾਸ਼ਾ ਅਤੇ ਸਾਹਿਤ ਦੇ ਪ੍ਰਸਾਰ ਵਿੱਚ ਪਾਏ ਭਰਪੂਰ ਯੋਗਦਾਨ ਲਈ ਮਿਲਿਆ। [1]
ਜੀਵਨੀ
ਸੋਧੋਇਨਾਮ ਅਤੇ ਸਨਮਾਨ
ਸੋਧੋਅਹਿਮਦ ਨੂੰ 1987 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ [1] 27 ਸਾਲ ਬਾਅਦ, ਉਸਦੀ ਧੀ ਰੇਹਾਨਾ ਖੱਟਨ ਨੂੰ ਵੀ ਭਾਰਤ ਸਰਕਾਰ ਦੁਆਰਾ ਸਨਮਾਨਿਤ ਕੀਤਾ ਗਿਆ। [2]
ਉਸਨੂੰ ਕਈ ਹੋਰ ਪੁਰਸਕਾਰ ਵੀ ਮਿਲੇ ਹਨ ਜਿਵੇਂ ਕਿ:
- ਗ਼ਾਲਿਬ ਅਵਾਰਡ - ਗ਼ਾਲਿਬ ਇੰਸਟੀਚਿਊਟ ਆਫ਼ ਨਵੀਂ ਦਿੱਲੀ - 1976 [3] [4]
- ਰਾਸ਼ਟਰਪਤੀ ਅਵਾਰਡ ਅਤੇ ਲਾਈਫਟਾਈਮ ਫੈਲੋਸ਼ਿਪ - ਭਾਰਤ ਦੇ ਰਾਸ਼ਟਰਪਤੀ - 1977 [3] [4]
- ਖੁਸਰੋ ਅਵਾਰਡ - ਅਮੀਰ ਖੁਸਰੋ ਸੋਸਾਇਟੀ ਆਫ ਅਮਰੀਕਾ (AKSA) - 1987 [3] [4]
- ਹਾਫ਼ਿਜ਼ ਸਨਾਸ਼ - ਇਰਾਨੀ ਕਲਚਰਲ ਕੌਂਸਲ ਆਫ਼ ਇੰਡੀਆ - 1988 [3] [4]
- ਜੈਜ਼ਾਹ ਅਫਸ਼ਰ - ਈਰਾਨ ਦੀ ਸਰਕਾਰ - 1989 [3] [4]
- ਡੀਲਿਟ (ਆਨੋਰਿਸ ਕਾਸਾ) - ਤਹਿਰਾਨ ਯੂਨੀਵਰਸਿਟੀ, ਈਰਾਨ - 1990 [3] [4]
ਪ੍ਰਕਾਸ਼ਨ
ਸੋਧੋ
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ 1.0 1.1 "Padma". Government of India. 2014. Retrieved 30 September 2014.
- ↑ "Padma Awards Announced". Circular. Press Information Bureau, Government of India. 25 January 2014. Archived from the original on 22 February 2014. Retrieved 23 August 2014.
- ↑ 3.0 3.1 3.2 3.3 3.4 3.5 "Aligarh bio". Aligarh Movement. 2014. Archived from the original on 25 ਦਸੰਬਰ 2018. Retrieved 30 September 2014.
- ↑ 4.0 4.1 4.2 4.3 4.4 4.5 "The Aligs". The Aligs. 22 March 2009. Retrieved 30 September 2014.