ਨਥਾਲੀ ਕੋਵੈਂਕੋ (13 ਸਤੰਬਰ 1899 - 23 ਮਈ 1967) ਇੱਕ ਮੂਕ ਯੁੱਗ ਦੀ ਰੂਸੀ ਮੂਲ ਦੀ ਫ਼ਿਲਮ ਅਭਿਨੇਤਰੀ ਸੀ।[1] ਜਨਮ ਨਤਾਲੀਆ ਇਵਾਨੋਵਨਾ ਕੋਵੈਂਕੋ ( ਰੂਸੀ Наталья Ивановна Кованько) ਵਜੋਂ ਕ੍ਰੀਮੀਆ ਵਿਚ ਹੋਇਆ ਸੀ, ਜੋ ਬਾਅਦ ਵਿਚ ਰੂਸੀ ਸਾਮਰਾਜ ਬਣ ਗਿਆ ਸੀ, 1919 ਵਿਚ ਉਸਨੂੰ ਰੂਸੀ ਇਨਕਲਾਬ ਕਾਰਨ ਫਰਾਂਸ ਜਾਣਾ ਪਿਆ। ਉਸਨੇ ਵਿਕਟਰ ਟੂਰਜੈਂਸਕੀ ਨਾਲ ਵਿਆਹ ਕੀਤਾ, ਜਿਸ ਨੂੰ ਦੇਸ਼ ਨਿਕਾਲਾ ਦਿੱਤਾ ਹੋਇਆ ਸੀ। ਬਾਅਦ ਵਿਚ ਉਹ ਯੂਕਰੇਨ ਵਿਚ ਰਹਿਣ ਲਈ ਵਾਪਸ ਪਰਤੀ, ਜਿੱਥੇ 1967 ਵਿਚ ਉਸਦੀ ਮੌਤ ਹੋ ਗਈ। ਪਰ ਉਸਦੀ ਪੋਤੀ ਏਲੀਨਾ ਟੂਰਜੈਂਸਕੀ ਤੋਂ ਇਕ ਹੋਰ ਜਾਣਕਾਰੀ ਮਿਲੀ ਹੈ ਕਿ ਨਥਾਲੀ ਦਾ ਜਨਮ ਜਲਟਾ ਵਿਚ 26.10.1900 ਨੂੰ ਹੋਇਆ ਸੀ ਅਤੇ 21.07.1974 ਨੂੰ ਪੈਰਿਸ ਵਿਚ ਉਸਦੀ ਮੌਤ ਹੋ ਗਈ ਸੀ।

ਨਥਾਲੀ ਕੋਵੈਂਕੋ
ਜਨਮ
Наталья Ивановна Кованько

13 ਸਤੰਬਰ 1899
ਮੌਤ23 ਮਈ 1967(1967-05-23) (ਉਮਰ 67)
ਕੀਵ, ਯੂਕਰੇਨੀ ਐਸ.ਐਸ.ਆਰ., ਸੋਵੀਅਤ ਯੂਨੀਅਨ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1917–1934 (ਫ਼ਿਲਮ)
ਜੀਵਨ ਸਾਥੀਵਿਕਟਰ ਟੂਰਜੈਂਸਕੀ

ਚੁਣੀਂਦਾ ਫ਼ਿਲਮੋਗ੍ਰਾਫੀ

ਸੋਧੋ
  • ਪ੍ਰਿੰਸ ਚਾਰਮਿੰਗ (1925)
  • ਮਿਸ਼ੇਲ ਸਟ੍ਰੋਗੌਫ (1926)
  • ਵੋਲਗਾ ਇਨ ਫਲੇਮਜ਼ (1934)

ਹਵਾਲੇ

ਸੋਧੋ
  1. Capua p.187

ਕਿਤਾਬਚਾ

ਸੋਧੋ
  • ਮਾਈਕਲੈਂਜਲੋ ਕਪੂਆ. ਐਨਾਟੋਲ ਲਿਟਵਕ: ਦਿ ਲਾਈਫ ਐਂਡ ਫਿਲਮਾਂ . ਮੈਕਫਾਰਲੈਂਡ, 2015.

ਬਾਹਰੀ ਲਿੰਕ

ਸੋਧੋ