ਨਬਾਮ ਟੁਕੀ (ਜਨਮ: 7 ਜੁਲਾਈ 1964) ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ਦੇ ਅੱਠਵੇਂ ਮੁੱਖ ਮੰਤਰੀ ਹਨ। ਉਹਨਾਂ ਨੇ 1 ਨਵੰਬਰ 2011 ਨੂੰ ਪਹਿਲੀ ਵਾਰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪਦ ਦਾ ਕਾਰਜਭਾਰ ਸੰਭਾਲਿਆ। 31 ਅਕਤੂਬਰ 2011 ਨੂੰ ਤਤਕਾਲੀਨ ਮੁੱਖ ਮੰਤਰੀ ਜਾਰਬੋਮ ਗਾਮਲਿਨ ਨੇ ਤਿਆਗਪਤਰ ਦੇ ਦਿੱਤਾ ਸੀ।

ਨਬਾਮ ਟੁਕੀ
ਅਰੁਣਾਚਲ ਪ੍ਰਦੇਸ਼ ਦੇ 8ਵੇਂ ਮੁੱਖਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
1 ਨਵੰਬਰ 2011
ਸਾਬਕਾਜਾਰਬੋਮ ਗਾਮਲਿਨ
ਨਿੱਜੀ ਜਾਣਕਾਰੀ
ਜਨਮ(1964-07-07)7 ਜੁਲਾਈ 1964
ਓਮਪੁਲੀ ਪਿੰਡ, ਸਗਾਲੀ, ਪਾਪੁਮ ਜ਼ਿਲ੍ਹਾ
ਕੌਮੀਅਤਭਾਰਤੀ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਸੰਤਾਨ5
ਰਿਹਾਇਸ਼ਈਟਾਨਗਰ
ਵੈਬਸਾਈਟwww.nabamtuki.org

ਹਵਾਲੇਸੋਧੋ