ਨਰਸਿੰਘ ਮਹਿਤਾ (ਫ਼ਿਲਮ)
ਨਰਸਿੰਘ ਮਹਿਤਾ (ਗੁਜਰਾਤੀ ) ਨਾਨੂਭਾਈ ਵਕੀਲ ਦੁਆਰਾ ਨਿਰਦੇਸ਼ਿਤ 1932 ਦੀ ਗੁਜਰਾਤੀ ਜੀਵਨੀ ਸੰਬੰਧੀ ਫਿਲਮ ਹੈ। ਇਹ ਪਹਿਲੀ ਗੁਜਰਾਤੀ ਟਾਕੀ ਫਿਲਮ ਸੀ। [1] [2] [3] [4] [5] [6]
ਨਰਸਿੰਘ ਮਹਿਤਾ | |
---|---|
ਤਸਵੀਰ:ਨਰਸਿੰਘ ਮਹਿਤਾ 1932 ਪਹਿਲਾ ਗੁਜਰਾਤੀ ਫ਼ਿਲਮੀ ਪੋਸਟਰ.jpg | |
ਨਿਰਦੇਸ਼ਕ | ਨਾਨੂਭਾਈ ਵਾਕੀਲ |
ਲੇਖਕ | ਚਤੁਰਭੁਜ ਦੋਸ਼ੀ |
'ਤੇ ਆਧਾਰਿਤ | ਨਰਸਿੰਘ ਮਹਿਤਾ |
ਨਿਰਮਾਤਾ | ਚਿਮਨਭਾਈ ਦੇਸਾਈ |
ਸਿਤਾਰੇ | ਮਾਸਟਰ ਮਨਹਰ, ਓੋਮਾਕਾਂਤ ਦੇਸਾਈi, ਮਹਿਤਾਬ |
ਸਿਨੇਮਾਕਾਰ | ਫੇਰੀਦੋਨ ਇਰਾਨੀ |
ਸੰਗੀਤਕਾਰ | ਰਾਣੇ |
ਪ੍ਰੋਡਕਸ਼ਨ ਕੰਪਨੀ | ਸਾਗਰ ਮੂਵੀਟੋਨ |
ਰਿਲੀਜ਼ ਮਿਤੀ | ਫਰਮਾ:ਫ਼ਿਲਮੀ ਤਾਰੀਕ |
ਮਿਆਦ | 139 ਮਿੰਟ |
ਦੇਸ਼ | ਭਾਰਤ |
ਭਾਸ਼ਾ | [ਗੁਜਰਾਤੀ ਭਾਸ਼ਾ|ਗੁਜਰਾਤੀ]] |
ਕਥਾਨਕ
ਸੋਧੋਇਹ ਫਿਲਮ ਸੰਤ-ਕਵੀ ਨਰਸਿੰਘ ਮਹਿਤਾ ਦੇ ਜੀਵਨ 'ਤੇ ਆਧਾਰਿਤ ਹੈ। [3]
ਅਦਾਕਾਰ
ਸੋਧੋਕਲਾਕਾਰ : [3]
- ਨਰਸਿੰਘ ਮਹਿਤਾ ਵਜੋਂ ਮਾਸਟਰ ਮਨਹਰ
- ਕ੍ਰਿਸ਼ਨ ਵਜੋਂ ਉਮਾਕਾਂਤ ਦੇਸਾਈ
- ਮੋਹਨ ਲਾਲਾ ਰਾ ਮੰਡਲਿਕ ਵਜੋਂ
- ਕੁੰਵਰਬਾਈ ਵਜੋਂ ਖਾਤੂਨ
- ਕੁੰਵਰਬਾਈ ਦੇ ਪਤੀ ਵਜੋਂ ਮਾਸਟਰ ਬੱਚੂ
- ਮਾਣਕਬਾਈ ਦੇ ਰੂਪ ਵਿੱਚ ਮਿਸ ਜਮਨਾ
- ਰੁਕਮਣੀ ਦੇ ਰੂਪ ਵਿੱਚ ਮਿਸ ਮਹਿਤਾਬ
ਮਾਰੂਤੀਰਾਓ, ਤ੍ਰਿਕਮ ਦਾਸ ਅਤੇ ਮਿਸ ਦੇਵੀ ਹੋਰ ਭੂਮਿਕਾਵਾਂ ਵਿਚ ਨਜ਼ਰ ਆਏ। [3]
ਉਤਪਾਦਨ
ਸੋਧੋਇਸ ਫ਼ਿਲਮ ਦੇ ਸੈੱਟ ਰਵੀਸ਼ੰਕਰ ਰਾਵਲ ਦੁਆਰਾ ਡਿਜ਼ਾਈਨ ਕੀਤੇ ਗਏ ਸਨ। [3]
ਆਲੋਚਨਾ
ਸੋਧੋਆਨੰਦਸ਼ੰਕਰ ਧਰੁਵ ਦੇ ਅਨੁਸਾਰ, ਫਿਲਮ 'ਨਰਸਿੰਘ ਮਹਿਤਾ' ਗਾਂਧੀਵਾਦੀ ਵਿਆਖਿਆ ਦੀ ਪਾਲਣਾ ਕਰਦੀ ਹੈ ਪਰੰਤੂ ਫਿਲਮ ਉਸ ਨਾਲ ਜੁੜੇ ਚਮਤਕਾਰਾਂ ਤੋਂ ਰਹਿਤ ਸੀ। [3]
ਹਵਾਲੇ
ਸੋਧੋ- ↑ "Gujarati cinema: A battle for relevance". 16 December 2012.
- ↑ "'Dhollywood' at 75 finds few takers in urban Gujarat". Financial Express. 22 April 2007.
- ↑ 3.0 3.1 3.2 3.3 3.4 3.5 Rajadhyaksha; Willemen (10 July 2014). Encyclopedia of Indian Cinema. Taylor & Francis. p. 1994. ISBN 978-1-135-94325-7. ਹਵਾਲੇ ਵਿੱਚ ਗ਼ਲਤੀ:Invalid
<ref>
tag; name "RajadhyakshaWillemen2014" defined multiple times with different content - ↑ Rachel Dwyer (27 September 2006). Filming the Gods: Religion and Indian Cinema. Routledge. pp. 84–86. ISBN 978-1-134-38070-1.
- ↑ K. Moti Gokulsing; Wimal Dissanayake (17 April 2013). Routledge Handbook of Indian Cinemas. Routledge. pp. 88–99. ISBN 978-1-136-77284-9.
- ↑ "Gujarati cinema: A battle for relevance". dna. 16 December 2012. Retrieved 15 July 2015.