ਨਰਾਇਣ ਆਪਟੇ
ਨਰਾਇਣ ਆਪਟੇ ਹਿੰਦੂ ਮਹਾਂਸਭਾ ਦਾ ਇੱਕ ਮੈਂਬਰ ਸੀ। ਉਸਨੂੰ ਨੱਥੂਰਾਮ ਗੋਡਸੇ ਦੇ ਨਾਲ ਮਹਾਤਮਾ ਗਾਂਧੀ ਦੇ ਕਤਲ ਦੇ ਦੋਸ਼ੀ ਵੱਜੋਂ ਫਾਂਸੀ ਦਿੱਤੀ ਗਈ।
ਨਰਾਇਣ ਆਪਟੇ | |
---|---|
ਜਨਮ | 1911 |
ਮੌਤ | 15 ਨਵੰਬਰ 1949 | (ਉਮਰ 39)
ਮੌਤ ਦਾ ਕਾਰਨ | ਫ਼ਾਂਸੀ |
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ |
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- Malgonkar, Manohar (2008). The Men Who Killed Gandhi, New Delhi: Roli Books, ISBN 978-81-7436-617-7.