ਸਰਬ ਭਾਰਤੀ ਹਿੰਦੂ ਮਹਾਂਸਭਾ

ਸਰਬ ਭਾਰਤੀ ਹਿੰਦੂ ਮਹਾਂਸਭਾ ਇੱਕ ਭਾਰਤੀ ਹਿੰਦੂ ਰਾਸ਼ਟਰਵਾਦੀ ਰਾਜਨੀਤਿਕ ਪਾਰਟੀ ਹੈ। 1906 ਵਿੱਚ ਮੁਸਲਿਮ ਲੀਗ ਦੀ ਸਥਾਪਨਾ ਤੋਂ ਬਾਅਦ ਜਦੋਂ ਮਾਰਲੇ-ਮਿੰਟੋ ਸੁਧਾਰ ਤੋਂ ਬਾਅਦ ਮੁਸਲਮਾਨਾ ਨੂੰ ਅਲੱਗ ਵੋਟ ਦੇ ਅਧਿਕਾਰ ਦਿੱਤੇ ਗਏ ਤਾਂ ਇਹ ਬ੍ਰਿਟਿਸ਼ ਭਾਰਤ ਵਿੱਚ ਹਿੰਦੂਆਂ ਦੇ ਹੱਕਾਂ ਦੇ ਰਾਖੀ ਲਈ ਬਣਾਈ ਗਈ। ਇਹ ਸਭ ਤੋਂ ਪੁਰਾਣੀ ਹਿੰਦੂ ਪਾਰਟੀ ਹੈ ਅਤੇ ਇਸਦਾ ਪ੍ਰਭਾਵ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੋਵਾਂ ਸਮਿਆਂ ਵਿੱਚ ਦੇਖਣ ਨੂੰ ਮਿਲਦਾ ਹੈ।[1][2]

ਹਵਾਲੇ ਸੋਧੋ

  1. Shamsul Islam (2006). Religious Dimensions of Indian Nationalism: A Study of RSS. Media House. pp. 313–. ISBN 978-81-7495-236-3.
  2. Baxter, Craig (1969). The jan Sangh: A biography of an Indian Political Party. University of Pennsylvania Press. p. 20.

ਬਾਹਰੀ ਲਿੰਕ ਸੋਧੋ