ਨਲਿਨੀ ਨੇਗੀ (ਜਨਮ 14 ਅਗਸਤ 1992) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਅਤੇ ਮਾਡਲ ਹੈ, ਜੋ 'ਲੌਟ ਆਓ ਤ੍ਰਿਸ਼ਾ' ਵਿਚ ਤ੍ਰਿਸ਼ਾ ਸਵੱਲਕਾ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।

ਨਲਿਨੀ ਨੇਗੀ
ਜਨਮ (1992-08-14) 14 ਅਗਸਤ 1992 (ਉਮਰ 32)
ਰਾਸ਼ਟਰੀਅਤਾਭਾਰਤੀ
ਸਿੱਖਿਆਪੱਤਰਕਾਰੀ ਵਿਚ ਬੀ.ਏ.
ਪੇਸ਼ਾਅਦਾਕਾਰਾ ਅਤੇ ਮਾਡਲ
ਸਰਗਰਮੀ ਦੇ ਸਾਲ2009-ਹੁਣ

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

ਸੋਧੋ

ਉਸਦਾ ਜਨਮ ਦਿੱਲੀ ਵਿੱਚ ਹੋਇਆ ਸੀ, ਪਰ ਉਸਦਾ ਜੱਦੀ ਸਥਾਨ ਹਿਮਾਚਲ ਪ੍ਰਦੇਸ਼ ਹੈ। ਉਸਨੇ 2012 ਵਿੱਚ ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। [1]

ਨਿੱਜੀ ਜ਼ਿੰਦਗੀ

ਸੋਧੋ

ਅਗਸਤ 2019 ਵਿਚ ਨੇਗੀ ਨਾਲ ਉਸਦੀ ਰੂਮਮੇਟ ਅਤੇ ਰੂਮਮੇਟ ਦੀ ਮਾਂ ਨੇ ਬੁਰਾ ਵਿਵਹਾਰ ਕੀਤਾ, ਜਦੋਂ ਉਸਨੇ ਉਨ੍ਹਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਸੀ।[2] [3]

ਟੈਲੀਵਿਜ਼ਨ

ਸੋਧੋ
ਸਾਲ ਨਾਮ ਭੂਮਿਕਾ ਨੋਟ
2009 ਐਮ.ਟੀ.ਵੀ. ਸਪਲਿਟਸਵਿਲਾ ਖੁਦ / ਪ੍ਰਤੀਯੋਗੀ [4]
2014-2015 ਲੌਟ ਆਓ ਤ੍ਰਿਸ਼ਾ ਤ੍ਰਿਸ਼ਾ [5]
2014–2015 ਬਾਕਸ ਕ੍ਰਿਕਟ ਲੀਗ 1 ਮੁਕਾਬਲੇਬਾਜ਼
2015 ਡੋਲੀ ਅਰਮਾਨੋ ਕੀ ਈਸ਼ਾਨੀ [1]
2015 ਦੀਆ ਔਰ ਬਾਤੀ ਹਮ ਪੀਆ
2016-2017 ਨਾਮਕਰਨ ਰਿਆ ਮਹਿਤਾ [6]
2016 ਡਰ ਸਬਕੋ ਲਗਤਾ ਹੈ ਕਰਿਸ਼ਮਾ
2017 ਪੋਰਸ ਵਿਸ਼ਕਾਨ੍ਯ
2018 ਲਾਲ ਇਸ਼ਕ ਰੁਖਸਰ
ਭਾਗਿਆ ਲੀਨਾ ਧਵਨ
2019 ਲਾਲ ਇਸ਼ਕ ਨੰਦਿਨੀ
2019 ਵਿਸ਼ ਕੈਟਰੀਨਾ

ਹਵਾਲੇ

ਸੋਧੋ
  1. 1.0 1.1 Verma, Lipika (5 July 2015). "Not a negative role". Deccan Chronicle. Retrieved 10 July 2015.
  2. "Exclusive - Naamkarann actress Nalini Negi on being physically assaulted by her roommate: She wanted to ruin my face". The Times of India (in ਅੰਗਰੇਜ਼ੀ). 2019-08-29. Retrieved 2019-09-02.
  3. "TV actress Nalini Negi files FIR against roommate - Times of India". The Times of India (in ਅੰਗਰੇਜ਼ੀ). Retrieved 2019-09-02.
  4. Patel, Ano (22 November 2014). "13 New faces rule prime time Telly". The Times of India. Retrieved 10 July 2015.
  5. "Laut Aao Trisha to end next month? - Times of India". The Times of India (in ਅੰਗਰੇਜ਼ੀ). Retrieved 2019-09-02.
  6. "Aditi Rathore to play grown up Avni on Naamkarann - Times of India". The Times of India (in ਅੰਗਰੇਜ਼ੀ). Retrieved 2019-09-02.