ਨਵਨਿੰਦਰ ਬਹਿਲ (ਜਨਮ ਨਰਿੰਦਰਜੀਤ ਘੁੰਮਣ, 30 ਅਕਤੂਬਰ 1949) ਇੱਕ ਭਾਰਤੀ ਥੀਏਟਰ ਅਤੇ ਟੈਲੀਵਿਜ਼ਨ ਡਾਇਰੈਕਟਰ, ਲੇਖਿਕਾ ਅਤੇ ਅਦਾਕਾਰਾ ਹੈ।[1]

ਨਵਨਿੰਦਰ ਬਹਿਲ
ਤਸਵੀਰ:Behls.JPG
ਟੈਲੀ ਫਿਲਮ ਰਾਣੀ ਕੋਕਲਾਂ ਵਿੱਚ ਲਲਿਤ ਬਹਿਲ ਅਤੇ ਨਵਨਿੰਦਰ ਬਹਿਲ
ਜਨਮਨਰਿੰਦਰਜੀਤ ਘੁੰਮਣ
(1949-10-30) 30 ਅਕਤੂਬਰ 1949 (ਉਮਰ 71)
ਦਿੱਲੀ, ਭਾਰਤ
ਪੇਸ਼ਾਡਾਇਰੈਕਟਰ, ਲੇਖਕ, ਅਦਾਕਾਰ
ਸਾਥੀਲਲਿਤ ਬਹਿਲ

ਹਵਾਲੇਸੋਧੋ

  1. "Death of farmers' dreams". The Tribune. 4 November 2006.