30 ਅਕਤੂਬਰ
ਮਿਤੀ
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
30 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 303ਵਾਂ (ਲੀਪ ਸਾਲ ਵਿੱਚ 304ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 62 ਦਿਨ ਬਾਕੀ ਹਨ।
ਵਾਕਿਆ
ਸੋਧੋ- 1706 – ਗੁਰੂ ਗੋਬਿੰਦ ਸਿੰਘ ਤਲਵੰਡੀ ਸਾਬੋ ਤੋਂ ਦੱਖਣ ਵਲ ਚੱਲੇ।
- 1894 – ਡੇਨੀਅਲ ਐਮ. ਕੂਪਰ ਨੇ ਟਾਈਮ ਕਲਾਕ ਪੇਟੈਂਟ ਕਰਵਾਈ।
- 1902 – ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਹੋਈ।
- 1905 – ਰੂਸ ਦੇ ਜ਼ਾਰ (ਬਾਦਸ਼ਾਹ) ਨੇ 'ਅਕਤੂਬਰ ਮੈਨੀਫ਼ੈਸਟੋ' ਜਾਰੀ ਕੀਤਾ।
- 1922 – ਹਸਨ ਅਬਦਾਲ ਸਟੇਸ਼ਨ (ਸਾਕਾ ਪੰਜਾ ਸਾਹਿਬ) 'ਤੇ ਸਿੱਖਾਂ ਦੀਆਂ ਸ਼ਹੀਦੀਆਂ।
- 1922 – ਬੇਨੀਤੋ ਮੁਸੋਲੀਨੀ ਦਾ ਰੋਮ 'ਤੇ ਕਬਜ਼ਾ ਵੀ ਪੱਕਾ ਹੋ ਗਿਆ, ਇੰਜ ਫ਼ਾਸਿਸਟ ਪਾਰਟੀ ਨੇ ਬਿਨਾਂ ਖ਼ੂਨ ਖ਼ਰਾਬੇ ਤੋਂ ਇਟਲੀ 'ਤੇ ਕਬਜ਼ਾ ਕਰ ਲਿਆ।
- 1928 – ਸਾਈਮਨ ਕਮਿਸ਼ਨ: ਦੀ ਲਾਹੌਰ ਆਮਦ 'ਤੇ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਲਾਲਾ ਲਾਜਪਤ ਰਾਏ ਜਖ਼ਮੀ ਹੋਏ।
- 1961 – ਸੋਵੀਅਤ ਪਾਰਟੀ ਨੇ ਜੋਸਿਫ਼ ਸਟਾਲਿਨ ਦੀ ਲਾਸ਼ ਨੂੰ ਲੈਨਿਨ ਦੀ ਕਬਰ ਤੋਂ ਹਟਾਉਣ ਦੀ ਮਨਜ਼ੂਰੀ ਦਿਤੀ |
- 2003 – ਭਾਰਤ ਦੀ ਰਾਜਨੀਤਿਕ ਪਾਰਟੀ ਜਨਤਾ ਦਲ (ਯੁਨਾਈਟਡ) ਦਾ ਸਥਾਪਨਾ ਦਿਨ।
ਜਨਮ
ਸੋਧੋ- 1751 – ਆਇਰਿਸ਼ ਨਾਟਕਕਾਰ ਅਤੇ ਦੇ ਕਵੀ ਰਿਚਰਡ ਬ੍ਰਿਨਸਲੇ ਸ਼ੇਰੀਦਨ ਦਾ ਜਨਮ।
- 1840 – ਅਮਰੀਕਾ ਦਾ ਕਲਾਸੀਕਲ ਉਦਾਰਵਾਦੀ ਸਮਾਜ ਵਿਗਿਆਨੀ ਵਿਲੀਅਮ ਗ੍ਰਾਹਮ ਸਮਨਰ ਦਾ ਜਨਮ।
- 1887 – ਬੰਗਾਲੀ ਹਾਸਰਸ ਕਵੀ, ਕਹਾਣੀਕਾਰ ਅਤੇ ਨਾਟਕਕਾਰ ਸ਼ੁਕੁਮਾਰ ਰਾਏ ਦਾ ਜਨਮ।
- 1885 – ਅਮਰੀਕਾ ਦਾ ਅੰਗਰੇਜ਼ੀ ਸਾਹਿਤ ਦਾ ਕਵੀ ਅਤੇ ਆਲੋਚਕ ਐਜ਼ਰਾ ਪਾਊਂਡ ਦਾ ਜਨਮ।
- 1909 – ਭਾਰਤੀ ਪਰਮਾਣੂ ਵਿਗਿਆਨੀ ਹੋਮੀ ਭਾਬਾ ਦਾ ਜਨਮ।
- 1949 – ਭਾਰਤੀ ਥੀਏਟਰ ਅਤੇ ਟੈਲੀਵਿਜ਼ਨ ਡਾਇਰੈਕਟਰ, ਲੇਖਿਕਾ ਅਤੇ ਅਦਾਕਾਰਾ ਨਵਨਿੰਦਰ ਬਹਿਲ ਦਾ ਜਨਮ।
ਦਿਹਾਂਤ
ਸੋਧੋ- 1910 – ਰੈਡ ਕਰਾਸ ਦਾ ਮੌਢੀ ਨੋਬਲ ਸ਼ਾਂਤੀ ਇਨਾਮ ਜੇਤੀ ਜੀਨ ਹੈਨਰੀ ਡੁਨਾਂਟ ਦਾ ਦਿਹਾਂਤ।
- 1972 – ਸਿੱਖ ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਫ਼ਤਿਹ ਸਿੰਘ (ਸਿੱਖ ਆਗੂ) ਦਾ ਦਿਹਾਂਤ।
- 1974 – ਹਿੰਦੁਸਤਾਨੀ ਸ਼ਾਸਤਰੀ ਗਾਇਕਾ ਬੇਗਮ ਅਖ਼ਤਰ ਦਾ ਦਿਹਾਂਤ।
- 1994 – ਭਾਰਤ ਦੇੇ ਰਾਜਨੇਤਾ ਸਵਰਨ ਸਿੰਘ ਦਾ ਦਿਹਾਂਤ।
- 2009 – ਫਰਾਂਸੀਸੀ ਮਾਨਵ ਵਿਗਿਆਨੀ ਅਤੇ ਨਸਲ ਵਿਗਿਆਨੀ ਲੇਵੀ ਸਤਰੋਸ ਦਾ ਦਿਹਾਂਤ।
- 2009 – ਪੰਜਾਬੀ ਕਹਾਣੀਕਾਰ ਗੁਲਜਾਰ ਮੁਹੰਮਦ ਗੋਰੀਆ ਦਾ ਦਿਹਾਂਤ।
- 2009 – ਫਰਾਂਸੀਸੀ ਮਾਨਵ-ਵਿਗਿਆਨੀ ਤੇ ਨਸਲ ਵਿਗਿਆਨੀ ਕਲੋਡ ਲੇਵੀ ਸਤਰਾਸ ਦਾ ਦਿਹਾਂਤ।