ਨਵਾਬ (ਉਰਦੂ: نوّاب‎) ਇੱਕ ਖਿਤਾਬ ਸੀ ਜੋ ਦੱਖਣੀ ਏਸ਼ੀਆ ਵਿੱਚ ਨਿੱਕੇ ਨਿੱਕੇ ਖੇਤਰਾਂ ਦੇ ਅਰਧ-ਖੁਦਮੁਖਤਾਰ ਮੁਸਲਮਾਨ ਰਾਜਿਆਂ ਨੂੰ ਮੁਗਲ ਸਮਰਾਟ ਵਲੋਂ ਦਿੱਤਾ ਜਾਂਦਾ ਸੀ।[1]

Coronet of an earl
ਸਮਰਾਟ: ਸੁਲਤਾਨ, ਸ਼ਾਹ
ਰਾਜਾ: ਸੁਲਤਾਨ, ਸ਼ਾਹ
ਸ਼ਾਹੀ ਰਾਜਕੁਮਾਰ: ਸ਼ਾਹਜ਼ਾਦਾ, ਮਿਰਜ਼ਾ
ਕੁਲੀਨ ਰਾਜਕੁਮਾਰ: ਮਿਰਜ਼ਾ, ਸਾਹਿਬਜ਼ਾਦਾ
ਕੁਲੀਨ: ਨਵਾਬ, ਬੇਗ

ਹਵਾਲੇ ਸੋਧੋ

  1. "Nawab | Indian Ruler, Subahdar & Governor | Britannica". www.britannica.com (in ਅੰਗਰੇਜ਼ੀ). Retrieved 2024-04-19.