ਸ਼ਾਹ (ਫ਼ਾਰਸੀ: شاه‎, ਅੰਗਰੇਜ਼ੀ: shah) ਈਰਾਨ, ਮਧ ਏਸ਼ੀਆ ਅਤੇ ਭਾਰਤੀ ਉਪ-ਮਹਾਦੀਪ ਵਿੱਚ ਰਾਜੇ ਲਈ ਪ੍ਰਯੋਗ ਹੋਣ ਵਾਲਾ ਇੱਕ ਹੋਰ ਸ਼ਬਦ ਹੈ। ਇਹ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ ਅਤੇ ਪੁਰਾਣੀ ਫ਼ਾਰਸੀ ਵਿੱਚ ਇਸਦਾ ਰੂਪ ਖਸ਼ਾਥੀਏ​ (xšathiya) ਸੀ।

ਸਮਰਾਟ: ਸੁਲਤਾਨ, ਸ਼ਾਹ
ਰਾਜਾ: ਸੁਲਤਾਨ, ਸ਼ਾਹ
ਸ਼ਾਹੀ ਰਾਜਕੁਮਾਰ: ਸ਼ਾਹਜ਼ਾਦਾ, ਮਿਰਜ਼ਾ
ਕੁਲੀਨ ਰਾਜਕੁਮਾਰ: ਮਿਰਜ਼ਾ, ਸਾਹਿਬਜ਼ਾਦਾ
ਕੁਲੀਨ: ਨਵਾਬ, ਬੇਗ

ਹਵਾਲੇ

ਸੋਧੋ