ਨਾਗਰਾ
ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ
ਨਾਗਰਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਸਮਰਾਲਾ ਦਾ ਪਿੰਡ ਹੈ। ਇਹ ਸਮਰਾਲਾ ਬੀਜਾ ਸੜਕ ਦੇ ਉੱਪਰ ਸਥਿਤ ਹੈ। ਇਸ ਦੇ ਨਾਲ ਗੁਆਂਢੀ ਪਿੰਡ ਸ਼ਮਸ਼ਪੁਰ, ਬੰਬ, ਦੀਵਾਲਾ, ਮੰਜਾਲੀ ਕਲਾਂ, ਬਗਲੀ ਕਲਾਂ ਹਨ।
ਨਾਗਰਾ | |
---|---|
ਪਿੰਡ | |
ਗੁਣਕ: 30°47′59″N 76°09′22″E / 30.799736°N 76.156140°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਬਲਾਕ | ਸਮਰਾਲਾ |
ਉੱਚਾਈ | 261 m (856 ft) |
ਆਬਾਦੀ (2011 ਜਨਗਣਨਾ) | |
• ਕੁੱਲ | 1.292 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 141114 |
ਟੈਲੀਫ਼ੋਨ ਕੋਡ | 01628****** |
ਵਾਹਨ ਰਜਿਸਟ੍ਰੇਸ਼ਨ | PB:43 PB:10 |
ਨੇੜੇ ਦਾ ਸ਼ਹਿਰ | ਸਮਰਾਲਾ |
ਹਵਾਲੇ
ਸੋਧੋhttps://villageinfo.in/punjab/ludhiana/samrala/nagra.html https://villageinfo.in/punjab/ludhiana.html