ਨਾਗਾਲੈਂਡ ਯੂਨੀਵਰਸਿਟੀ
ਨਾਗਾਲੈਂਡ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਭਾਰਤੀ ਰਾਜ ਨਾਗਾਲੈਂਡ ਵਿੱਚ ਭਾਰਤ ਸਰਕਾਰ ਦੁਆਰਾ ਸੰਸਦ ਦੇ ਐਕਟ ਅਧੀਨ 1989 ਵਿੱਚ ਸਥਾਪਿਤ ਕੀਤੀ ਗਈ ਸੀ। ਇਸ ਯੂਨੀਵਰਸਿਟੀ ਤੋਂ ਮਾਨਤਾ-ਪ੍ਰਾਪਤ 61 ਹੋਰ ਕਾਲਜ ਹਨ ਜੋ ਨਾਗਾਲੈਂਡ ਵਿੱਚ ਮੌਜੂਦ ਹਨ ਅਤੇ ਇਨ੍ਹਾਂ ਵਿੱਚ ਲਗਭਗ 24,000 ਵਿਦਿਆਰਥੀ ਸਿੱਖਿਆ ਲੈਣ ਆਉਂਦੇ ਹਨ।[1]
ਮਾਟੋ | ਅੰਗਰੇਜ਼ੀ ਵਿੱਚ:Labor et Honor |
---|---|
ਕਿਸਮ | ਕੇਂਦਰੀ ਯੂਨੀਵਰਸਿਟੀ |
ਸਥਾਪਨਾ | 1994 |
Visitor | ਭਾਰਤ ਦਾ ਰਾਸ਼ਟਰਪਤੀ |
ਟਿਕਾਣਾ | ਲੂਮਾਮੀ, ਜ਼ੂਨੀਬਤੋ, ਪਿਨ ਕੋਡ-798 627, ਕੈਂਪਸ: ਕੋਹਿਮਾ, ਮੈਜੀਫ਼ੀਮਾ, ਦੀਮਾਪੁਰ , , |
ਕੈਂਪਸ | ਸ਼ਹਿਰੀ ਅਤੇ ਪੇਂਡੂ |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟ ਕਮਿਸ਼ਨ |
ਵੈੱਬਸਾਈਟ | www |
ਕੋਰਸ
ਸੋਧੋਇਸ ਯੂਨੀਵਰਸਿਟੀ ਵਿੱਚ ਐੱਮ.ਏ, ਐੱਮ.ਐੱਸ.ਸੀ, ਐੱਮ.ਕੌਮ, ਐੱਮ.ਬੀ.ਏ, ਬੀ.ਟੈੱਕ, ਬੀ.ਐੱਸ.ਸੀ (ਐਗਰੀ), ਐੱਲ ਐੱਲ.ਬੀ, ਬੀ.ਐੱਡ, ਬੀ.ਐੱਸ.ਸੀ, ਬੀ.ਏ, ਬੀ.ਕੌਮ, ਬੀ.ਬੀ.ਏ, ਬੀ.ਸੀ.ਏ, ਬੀ.ਐੱਸ.ਸੀ (ਨਰਸਿੰਗ) ਕੋਰਸ ਕਰਵਾਏ ਜਾਂਦੇ ਹਨ।
ਹਵਾਲੇ
ਸੋਧੋ- ↑ Vanlalchhawna (1 January 2006). Higher Education in North-East India: Unit Cost Analysis. Mittal Publications. pp. 80–. ISBN 978-81-8324-056-7. Retrieved 6 December 2017.