ਨਾਜੀ ਅਲ-ਅਲੀ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (November 2013) |
ਨਾਜੀ ਸਲੀਮ ਹੁਸੈਨ ਅਲ-ਅਲੀ (Arabic: ناجي سليم العلي Nājī Salīm al-‘Alī; ਜਨਮ c. 1938 – 29 ਅਗਸਤ 1987) ਇੱਕ ਫਲਸਤੀਨੀ ਕਾਰਟੂਨਿਸਟ ਸੀ, ਜਿਸ ਨੂੰ ਆਪਣੇ ਕੰਮਾਂ ਵਿੱਚ ਅਰਬ ਰਾਜ ਅਤੇ ਇਜ਼ਰਾਈਲ ਦੀ ਰਾਜਨੀਤਕ ਆਲੋਚਨਾ[1] ਕਰਕੇ ਜਾਣਿਆ ਜਾਂਦਾ ਹੈ। ਉਸ ਦਾ ਜ਼ਿਕਰ ਮਹਾਨ ਫਲਸਤੀਨੀ ਕਾਰਟੂਨਿਸਟ ਅਤੇ ਜਾਣੇ-ਪਛਾਣੇ ਅਰਬ ਕਾਰਟੂਨਿਸਟ ਦੇ ਤੌਰ 'ਤੇ ਹੁੰਦਾ ਹੈ।[2][3]
ਨਾਜੀ ਅਲ-ਅਲੀ ناجي العلي | |
---|---|
ਤਸਵੀਰ:Naji Photo.jpg | |
ਜਨਮ | c. 1938 ਅਲ-ਸ਼ਜਰਾ, Mandatory Palestine |
ਮੌਤ | 29 ਅਗਸਤ 1987 ਲੰਦਨ, ਬਰਤਾਨੀਆ |
ਕਿੱਤਾ | ਕਾਰਟੂਨਿਸਟ |
ਰਾਸ਼ਟਰੀਅਤਾ | ਫਲਸਤੀਨੀ |
ਕਾਲ | 1938–1987 |
ਉਸ ਨੇ ਲਗਭਗ 40,000 ਕਾਰਟੂਨ ਬਣਾਏ ਜਿਹਨਾਂ ਵਿੱਚ ਆਮ ਤੌਰ 'ਤੇ ਫਲਸਤੀਨੀ ਅਤੇ ਅਰਬ ਜਨਤਾ ਦੀ ਰਾਇ ਦੀ ਤਰਜਮਾਨੀ ਹੁੰਦੀ ਸੀ ਅਤੇ ਉਹਨਾਂ ਵਿੱਚ ਅਰਬ ਅਤੇ ਫਲਸਤੀਨੀ ਰਾਜਨੀਤੀ ਅਤੇ ਰਾਜਨੀਤਿਕ ਆਗੂਆਂ ਦੀ ਤਿੱਖੀ ਆਲੋਚਨਾ ਹੁੰਦੀ ਸੀ। ਉਸ ਨੂੰ ਆਪਣੇ ਪਾਤਰ ਹੰਡਾਲਾ ਦੇ ਕਰਕੇ ਜਾਣਿਆ ਜਾਂਦਾ ਹੈ।ਉਸ ਨੂੰ 22 ਜੁਲਾਈ 1987 ਨੂੰ ਲੰਡਨ ਵਿੱਚ ਇੱਕ ਕੁਵੈਤੀ ਅਖ਼ਬਾਰ ਅਲ-ਕਬਾਸ ਦੇ ਲੰਡਨ ਦਫ਼ਤਰ ਦੇ ਬਾਹਰ ਗਲੇ ਤੇ ਗੋਲੀ ਮਾਰੀ ਗਈ।ਨਾਜੀ ਅਲ-ਅਲੀ ਦੀ ਇਸ ਦੇ ਪੰਜ ਹਫਤੇ ਬਾਅਦ ਚਰਿੰਗ ਕ੍ਰੋਸ ਹਸਪਤਾਲ ਵਿੱਚ ਮੌਤ ਹੋ ਗਈ।
ਮੀਡੀਆ
ਸੋਧੋਮਿਸਰ ਵਿੱਚ ਨਾਜੀ ਅਲ-ਅਲੀ ਦੀ ਜ਼ਿੰਦਗੀ ਬਾਰੇ ਫ਼ਿਲਮ ਬਣਾਈ ਜਿਸ ਵਿੱਚ ਮਿਸਰੀ ਐਕਟਰ ਨੌਰ ਏਲ-ਸ਼ੇਰੀਫ਼ ਨੇ ਮੁੱਖ ਭੂਮਿਕਾ ਨਿਭਾਈ।[4]
ਹਵਾਲੇ
ਸੋਧੋ- ↑ "Handala.org: About Naji Al-Ali". www.handala.org. Archived from the original on 2022-03-28. Retrieved 2018-09-10.
- ↑ "To escape repression, critics are leaving the Gulf". The Economist. 20 July 2017. Retrieved 21 July 2017.
- ↑ "Can a murder that happened three decades ago now be solved?". The Economist. 31 Aug 2017.
- ↑ El-Taieb, Atef, director. Nagi El-Ali (1991).
ਬਾਹਰੀ ਲਿੰਕ
ਸੋਧੋ- I am from Ain Al-Helwa at the Wayback Machine (archived December 11, 2002)Wayback MachineI am from Ain Al-Helwa at the Wayback Machine (archived December 11, 2002) extracts from an interview with Radwa Ashour, during the summer of 1984 in Budapest. Published in Al-Ahram.
- Naji al-Ali: The timeless conscience of Palestine - Arjan El Fassed, The Electronic Intifada (22 July 2004)
- BBC ON THIS DAY webpage on Mr al-Ali's assassination.
- Al Jazeera English's "Street Talk" takes a look on Naji al-Ali, 7 June 2007 on ਯੂਟਿਊਬ.