ਨਾਦੀਆ ਅਲੀ (ਜਨਮ 1991/1992)[1] ਇੱਕ ਅਮਰੀਕੀ ਕਾਮੁਕ ਡਾਂਸਰ ਹੈ। ਇਸਨੇ 2015 ਤੋਂ 2016 ਤੱਕ ਪੋਰਨੋਗ੍ਰਾਫੀ ਵਿੱਚ ਵੀ ਕੰਮ ਕੀਤਾ ਜਿਸਨੇ ਇਸ ਇੰਡਸਟਰੀ ਵਿੱਚ ਇੱਕ ਪ੍ਰਚਲਿਤ ਮੁਸਲਿਮ ਬਣਨ ਵੱਲ ਧਿਆਨ ਖਿੱਚਿਆ।[2][3]

ਸ਼ੁਰੂਆਤੀ ਜੀਵਨਸੋਧੋ

ਅਲੀ ਇਸਦੇ ਪਾਕਿਸਤਾਨੀ-ਅਮਰੀਕੀ ਪਰਿਵਾਰ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਪੈਦਾ ਹੋਣ ਵਾਲੀ ਪਹਿਲੀ ਸੀ ਅਤੇ ਅਤੇ ਇਸਦਾ ਪਾਲਣ-ਪੋਸ਼ਣ  ਨਿਊ ਜਰਸੀ ਵਿੱਚ ਹੋਇਆ। ਇਸਨੂੰ ਆਪਣਾ ਪਰਿਵਾਰ ਰੂੜੀਵਾਦ ਤੋਂ ਦੂਰ ਮਹਿਸੂਸ ਹੋਇਆ, ਹਾਲਾਂਕਿ ਉਸਨੇ ਇੱਕ ਹਿਜਾਬ ਨਹੀਂ ਪਾਇਆ।[4] ਇਹ ਇੱਕ ਬਤੌਰ ਮੁਸਲਿਮ ਵੱਡੀ ਹੋਈ ਸੀ।

ਇਹ ਸਾਨ ਫ਼ਰਾਂਸਿਸਕੋ ਚਲੀ ਗਈ ਅਤੇ ਭਰਵੱਟੇ ਬਣਾਉਣ ਦਾ ਕਾਰੋਬਾਰ 2013 ਤੱਕ ਚਲਾਇਆ, ਇਸਨੂੰ ਇਸਦੀ ਇੱਕ ਦੋਸਤ ਨੇ ਸਟਰਿੱਪ ਕਲੱਬ ਵਿੱਚ ਨਾਚ ਪ੍ਰਦਸ਼ਨ ਲਈ ਉਤਸ਼ਾਹਿਤ ਕੀਤਾ। ਇਹ ਇੱਕ ਰਾਤ ਵਿੱਚ $500 ਕਮਾਕੇ ਬਹੁਤ ਪ੍ਰਭਾਵਿਤ ਹੋਈ, ਇਸਨੇ ਆਪਣਾ ਕੰਮ ਬਤੌਰ ਸਟੀਪਰ (ਕੱਪੜੇ ਉਤਾਰ ਦੇਣ ਵਾਲਾ ਅਦਾਕਾਰ) ਜਾਰੀ ਰੱਖਿਆ ਅਤੇ ਫਿਰ ਇੱਕ ਐਸਕੋਰਟ (ਵੇਸਵਾਵਾਂ ਦੀ ਇੱਕ ਕਿਸਮ) ਦੇ ਤੌਰ ਤੇ ਕੰਮ ਕਰਨਾ ਜਾਰੀ ਕੀਤਾ।

ਪੌਰਨ ਫ਼ਿਲਮ ਕੈਰੀਅਰਸੋਧੋ

ਇਸਨੂੰ ਜਿਨਸੀ ਮਨਾਹੀ ਕਾਰਨ ਪੌਰਨੋਗ੍ਰਾਫੀ ਵਿੱਚ ਹਿਜਾਬ ਪਹਿਨਣ ਅਤੇ ਇਸਦੇ ਮੌਕਿਆਂ ਨੂੰ ਵਧਾਉਣ ਲਈ ਉਤਸ਼ਾਹਤ ਕੀਤਾ ਗਿਆ ਸੀ। ਇਸਦੀਆਂ ਫ਼ਿਲਮਾਂ ਵਿਚੋਂ, ਇੱਕ ਫ਼ਿਲਮ ਵੁਮੈਨ ਆਫ਼ ਦ ਮਿਡਲ ਈਸਟ ਹੈ ਜੋ ਮਰਦ ਦੇ ਗੁੱਸਾ ਹੋਣ ਤੋਂ ਬਾਅਦ ਘਰੇਲੂ ਹਿੰਸਾ ਦੇ ਬਾਅਦ ਜਿਨਸੀ ਸਬੰਧਾਂ ਵਿੱਚ ਪਰਿਵਰਤਿਤ ਹੋਣ ਬਾਰੇ ਹੈ।

ਇਸਨੇ 2016 ਵਿੱਚ, ਵੀਹ ਸੀਨ ਕਰਨ ਤੋਂ ਬਾਅਦ ਬਾਲਗ ਫ਼ਿਲਮਾਂ ਵਿੱਚ ਕੰਮ ਕਰਨਾ ਛੱਡ ਦਿੱਤਾ, ਇਸਨੂੰ ਆਪਣੀ 21ਵੀਂ ਫ਼ਿਲਮ ਲਈ ਇੱਕ ਵਿਚਾਰ ਆਇਆ, ਜਿਸ ਵਿੱਚ ਇੱਕ ਆਦਮੀ ਡੌਨਲਡ ਟਰੰਪ ਦਾ ਸਮਰੂਪ ਇੱਕ ਮੁਸਲਿਮ ਔਰਤ ਨਾਲ ਸਬੰਧ ਬਣਾਉਂਦਾ ਹੈ।

ਹਵਾਲੇਸੋਧੋ

  1. Snow, Aurora (13 February 2016). "Banned in Pakistan: A Muslim Porn Star's Sexual Crusade". The Daily Beast. Retrieved 29 July 2016. 
  2. Snow, Aurora (23 July 2016). "How Donald Trump's RNC Inspired a Muslim, Gay, and Trump Porn Craze". The Daily Beast. Retrieved 29 July 2016. 
  3. Keating, Fiona (20 February 2016). "Muslim adult film star Nadia Ali received death threats for making hijabi porn movie". International Business Times. Retrieved 29 July 2016. 
  4. Macmillen, Hayley (29 July 2016). "Muslim Adult Performer Nadia Rani On Reconciling Her Job With Her Religion". Refinery29. Retrieved 29 July 2016. 

ਬਾਹਰੀ ਲਿੰਕਸੋਧੋ