ਨਾਭਾ ਵਿਧਾਨ ਸਭਾ ਹਲਕਾ

ਨਾਭਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 115 ਪਟਿਆਲਾ ਜ਼ਿਲ੍ਹਾ ਵਿੱਚ ਆਉਂਦਾ ਹੈ।[1]

ਨਾਭਾ ਸ਼ਹਿਰੀ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਪਟਿਆਲਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1956

ਵਿਧਾਇਕ ਸੂਚੀ ਸੋਧੋ

ਚੌਣ ਹਲਕਾ ਨੰ. ਜੇਤੂ ਉਮੀਦਵਾਰ ਪਾਰਟੀ
2012 109 ਸਾਧੂ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2007 76 ਰਣਦੀਪ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2002 77 ਰਣਦੀਪ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1997 77 ਨਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ
1992 77 ਰਮੇਸ਼ ਕੁਮਾਰ ਆਜਾਦ
1985 77 ਨਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ
1980 77 ਗੁਰਦਰਸ਼ਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ(ਇ)
1977 77 ਗੁਰਦਰਸ਼ਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1972 83 ਗੁਰਦਰਸ਼ਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1969 83 ਨਰਿੰਦਰ ਸਿੰਘ ਆਜਾਦ
1967 83 ਐੱਨ. ਸਿੰਘ ਆਜਾਦ
1962 145 ਗੁਰਦਰਸ਼ਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1957 107 ਬਲਵੰਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ ਸੋਧੋ

ਚੌਣ ਹਲਕਾ ਨੰ. ਜੇਤੂ ਉਮੀਦਵਾਰ ਪਾਰਟੀ ਵੋਟਾਂ ਦੂਜਾ ਉਮੀਦਵਾਰ ਪਾਰਟੀ ਵੋਟਾਂ
2012 109 ਸਾਧੂ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 63350 ਬਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ 40802
2007 76 ਰਣਦੀਪ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 41310 ਨਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ 35997
2002 77 ਰਣਦੀਪ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 37453 ਨਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ 23502
1997 77 ਨਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ 37459 ਰਣਦੀਪ ਸਿੰਘ ਆਜਾਦ 36165
1992 77 ਰਮੇਸ਼ ਕੁਮਾਰ ਆਜਾਦ 12082 ਸਤਿੰਦਰ ਕੌਰ ਭਾਰਤੀ ਰਾਸ਼ਟਰੀ ਕਾਂਗਰਸ 9549
1985 77 ਨਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ 41216 ਗੁਰਦਰਸ਼ਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 36569
1980 77 ਗੁਰਦਰਸ਼ਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ(ਇ) 36393 ਹਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ 34859
1977 77 ਗੁਰਦਰਸ਼ਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 33644 ਨਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ 27824
1972 83 ਗੁਰਦਰਸ਼ਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 35443 ਨਰਿੰਦਰ ਸਿੰਘ ਆਜਾਦ 17905
1969 83 ਨਰਿੰਦਰ ਸਿੰਘ ਆਜਾਦ 17873 ਗੁਰਦਰਸ਼ਨ ਸਿੰਘ ਆਜਾਦ 17243
1967 83 ਐੱਨ. ਸਿੰਘ ਆਜਾਦ 24135 ਜੀ. ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 14629
1962 145 ਗੁਰਦਰਸ਼ਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 25689 ਗੁਰਦਿਆਲ ਸਿੰਘ ਅਕਾਲੀ ਦਲ (ਫ਼ਤਹਿ ਸਿੰਘ) 16164
1957 107 ਬਲਵੰਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 20475 ਗੁਰਨਾਮ ਸਿੰਘ ਆਜਾਦ 11728

ਨਤੀਜੇ ਸੋਧੋ

ਇਹ ਵੀ ਦੇਖੋ ਸੋਧੋ

ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ

ਹਵਾਲੇ ਸੋਧੋ

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (help)