ਨਾਮਦੇਵ ਢਸਾਲ

(ਨਾਮਦੇਓ ਧਸਾਲ ਤੋਂ ਮੋੜਿਆ ਗਿਆ)

ਨਾਮਦੇਵ ਲਕਸ਼ਮਣ ਢਸਾਲ (ਮਰਾਠੀ: नामदेव लक्ष्मण ढसाळ; 15 ਫਰਵਰੀ 1949 – 15 ਜਨਵਰੀ 2014) ਮਰਾਠੀ ਕਵੀ, ਲੇਖਕ ਅਤੇ ਮਹਾਰਾਸ਼ਟਰ, ਭਾਰਤ ਦਾ ਮਨੁੱਖੀ ਅਧਿਕਾਰ ਕਾਰਕੁਨ ਸੀ।

ਨਾਮਦੇਵ ਲਕਸ਼ਮਣ ਢਸਾਲ
ਜਨਮ(1949-02-15)15 ਫਰਵਰੀ 1949
ਪੁਣੇ, ਭਾਰਤ
ਮੌਤ15 ਜਨਵਰੀ 2014(2014-01-15) (ਉਮਰ 64)
ਮੁੰਬਈ, ਭਾਰਤ
ਕਿੱਤਾਲੇਖਕ, ਕਵੀ
ਭਾਸ਼ਾਮਰਾਠੀ
ਰਾਸ਼ਟਰੀਅਤਾਭਾਰਤ
ਸ਼ੈਲੀਮਰਾਠੀ ਸਾਹਿਤ
ਸਾਹਿਤਕ ਲਹਿਰਦਲਿਤ ਪੈਂਥਰ
ਪ੍ਰਮੁੱਖ ਕੰਮAndhale Shatak
ਗੋਲਪੀਥ
Moorkh Mhataryane
Tujhi Iyatta Kanchi?
Priya Darshini
ਪ੍ਰਮੁੱਖ ਅਵਾਰਡਪਦਮ ਸ਼੍ਰੀ ਐਵਾਰਡ
ਸੋਵੀਅਤ ਦੇਸ਼ ਨਹਿਰੂ ਅਵਾਰਡ
ਮਹਾਰਾਸ਼ਟਰ ਸਟੇਟ ਅਵਾਰਡ
ਗੋਲਡਨ ਲਾਈਫ ਟਾਈਮ ਅਚੀਵਮੈਂਟ
ਜੀਵਨ ਸਾਥੀਮਲਿਕਾ ਅਮਰ ਸ਼ੇਖ
ਬੱਚੇਆਸ਼ੂਤੋਸ਼[1]

ਹਵਾਲੇ

ਸੋਧੋ
  1. "Voice of the oppressed". Print edition: February 7, 2014. Retrieved 30 January 2014. {{cite web}}: Check date values in: |date= (help)