ਉੱਤਰੀ ਸਮੁੰਦਰ
ਉੱਤਰੀ ਸਮੁੰਦਰ ਅੰਧ ਮਹਾਂਸਾਗਰ ਦਾ ਇੱਕ ਹਾਸ਼ੀਆਈ ਸਮੁੰਦਰ ਹੈ ਜੋ ਸੰਯੁਕਤ ਬਾਦਸ਼ਾਹੀ, ਸਕੈਂਡੀਨੇਵੀਆ, ਜਰਮਨੀ, ਫ਼ਰਾਂਸ, ਨੀਦਰਲੈਂਡ ਅਤੇ ਬੈਲਜੀਅਮ ਵਿਚਕਾਰ ਸਥਿਤ ਹੈ। ਇਹ ਅੰਧ ਮਹਾਂਸਾਗਰ ਨਾਲ਼ ਦੱਖਣ ਵਿੱਚ ਅੰਗਰੇਜ਼ੀ ਖਾੜੀ ਰਾਹੀਂ ਅਤੇ ਉੱਤਰ ਵਿੱਚ ਨਾਰਵੇਈ ਸਮੁੰਦਰ ਰਾਹੀਂ ਜੁੜਿਆ ਹੋਇਆ ਹੈ। ਇਹ 970 ਕਿ.ਮੀ. ਤੋਂ ਲੰਮਾ ਅਤੇ 580 ਕਿ.ਮੀ. ਚੌੜਾ ਹੈ ਅਤੇ ਖੇਤਰਫਲ ਲਗਭਗ 750,000 ਵਰਗ ਕਿ.ਮੀ. ਹੈ।
ਉੱਤਰੀ ਸਮੁੰਦਰ | ||||||||||||||
---|---|---|---|---|---|---|---|---|---|---|---|---|---|---|
ਸਥਿਤੀ | ਅੰਧ ਮਹਾਂਸਾਗਰ | |||||||||||||
ਗੁਣਕ | 56°N 03°E / 56°N 3°E | |||||||||||||
ਮੁਢਲੇ ਸਰੋਤ | ਫ਼ੋਰਥ, ਈਥਨ, ਐਲਬ, ਵੈਸਰ, ਐਮਸ, ਰਾਈਨ/ਵਾਲ, ਮਿਊਸ, ਸ਼ੈਲਟ, ਸਪੇ, ਤੇ, ਥੇਮਜ਼, ਹੁੰਬਰ, ਤੀਸ, ਟਾਈਨ, ਵੀਅਰ, ਕ੍ਰਾਊਚ | |||||||||||||
ਚਿਲਮਚੀ ਦੇਸ਼ | ਨਾਰਵੇ, ਡੈੱਨਮਾਰਕ, ਜਰਮਨੀ, ਨੀਦਰਲੈਂਡ, ਬੈਲਜੀਅਮ, ਫ਼ਰਾਂਸ ਅਤੇ ਸੰਯੁਕਤ ਬਾਦਸ਼ਾਹੀ (ਇੰਗਲੈਂਡ, ਸਕਾਟਲੈਂਡ) | |||||||||||||
ਵੱਧ ਤੋਂ ਵੱਧ ਲੰਬਾਈ | 960 | mi | abbr={{{abbr}}}|adj={{{adj}}} | r={{{r}}}|Δ= | D=2 | u=km | n=kilomet{{{r}}} | t=ਕਿੱਲੋਮੀਟਰ | o=ਮੀਲ | b=1000 | j=3-0}} | |||
ਵੱਧ ਤੋਂ ਵੱਧ ਚੌੜਾਈ | 580 | mi | abbr={{{abbr}}}|adj={{{adj}}} | r={{{r}}}|Δ= | D=2 | u=km | n=kilomet{{{r}}} | t=ਕਿੱਲੋਮੀਟਰ | o=ਮੀਲ | b=1000 | j=3-0}} | |||
ਖੇਤਰਫਲ | 750000 | sqmi | s=|r={{{r}}} | u=km2 | n=square kilomet{{{r}}} | h=square-kilomet{{{r}}} | t=square kilometre | o=sqmi | b=1000000 | j=6-0}} | ||||
ਔਸਤ ਡੂੰਘਾਈ | 95 | ft | s=|r={{{r}}} | u=ਮੀਟਰ | n=met{{{r}}} | t=ਮੀਟਰ | o=ft | b=1 | j=0-0}} | |||||
ਵੱਧ ਤੋਂ ਵੱਧ ਡੂੰਘਾਈ | 700 | ft | s=|r={{{r}}} | u=ਮੀਟਰ | n=met{{{r}}} | t=ਮੀਟਰ | o=ft | b=1 | j=0-0}} | |||||
ਪਾਣੀ ਦੀ ਮਾਤਰਾ | 94000 | cumi | r={{{r}}} | u=km3 | n=cubic kilomet{{{r}}} | h=cubic-kilomet{{{r}}} | t=cubic kilometre | o=cumi | b=1000000000 | j=9-0}} | ||||
ਖ਼ਾਰਾਪਨ | 3.4 ਤੋਂ 3.5% | |||||||||||||
ਵੱਧ ਤੋਂ ਵੱਧ ਤਾਪਮਾਨ | 17 | F | s= | u=°C | t=ਸੈਲਸੀਅਸ | o=°F | b=(17+273.15) | c=(-273.15)}} | ||||||
ਘੱਟੋ-ਘੱਟ ਤਾਪਮਾਨ | 6 | F | s= | u=°C | t=ਸੈਲਸੀਅਸ | o=°F | b=(6+273.15) | c=(-273.15)}} | ||||||
ਹਵਾਲੇ | ਸਮੁੰਦਰ ਵਿੱਚ ਸੁਰੱਖਿਆ ਅਤੇ ਬੈਲਜੀਅਨ ਸ਼ਾਹੀ ਕੁਦਰਤੀ ਵਿਗਿਆਨ ਸੰਸਥਾ |