ਸ਼ਿਰਾ

(ਨਾੜ ਤੋਂ ਮੋੜਿਆ ਗਿਆ)

ਲਹੂ-ਦੌਰਾ ਪ੍ਰਬੰਧ ਵਿੱਚ ਨਾੜਾਂ ਜਾਂ ਨਾੜੀਆਂ ਜਾਂ ਸ਼ਿਰਾਵਾਂ ਉਹ ਲਹੂ ਨਾੜਾਂ ਹੁੰਦੀਆਂ ਹਨ ਜੋ ਲਹੂ ਨੂੰ ਦਿਲ ਵੱਲ ਲੈ ਕੇ ਜਾਂਦੀਆਂ ਹਨ। ਫੇਫੜੇ ਅਤੇ ਧੁੰਨੀ ਵਾਲ਼ੀ ਨਾੜਾਂ ਤੋਂ ਬਗ਼ੈਰ ਸਾਰੀਆਂ ਨਾੜਾਂ ਵਿੱਚ ਆਕਸੀਜਨ-ਵਿਹੂਣਾ ਲਹੂ ਹੁੰਦਾ ਹੈ। ਨਾੜਾਂ ਧਮਣੀਆਂ ਨਾਲ਼ੋਂ ਘੱਟ ਪੱਠੇਦਾਰ ਹੁੰਦੀਆਂ ਹਨ ਅਤੇ ਚਮੜੀ ਦੇ ਵਧੇਰੇ ਕੋਲ਼ ਹੁੰਦੀਆਂ ਹਨ। ਲਹੂ ਦਾ ਪੁੱਠਾ ਗੇੜ ਰੋਕਣ ਲਈ ਇਹਨਾਂ ਵਿੱਚ ਵਾਲਵ ਹੁੰਦੇ ਹਨ।

ਨਾੜ/ਸ਼ਿਰਾ
The main veins in the human body
ਜਾਣਕਾਰੀ
ਪ੍ਰਨਾਲੀਲਹੂ-ਦੌਰਾ ਪ੍ਰਬੰਧ
ਪਛਾਣਕਰਤਾ
ਲਾਤੀਨੀvena (ਵੀਨਾ)
MeSHD014680
TA98A12.0.00.030
A12.3.00.001
TA23904
FMA50723
ਸਰੀਰਿਕ ਸ਼ਬਦਾਵਲੀ

ਬਾਹਰਲੇ ਜੋੜ

ਸੋਧੋ