ਲਹੂ ਨਾੜਾਂ ਲਹੂ-ਦੌਰਾ ਪ੍ਰਬੰਧ ਦਾ ਹਿੱਸਾ ਹਨ ਜੋ ਪੂਰੇ ਮਨੁੱਖੀ ਸਰੀਰ ਵਿੱਚ ਖ਼ੂਨ ਦਾ ਗੇੜਾ ਕਾਇਮ ਰੱਖਦਾ ਹੈ। ਇਹਨਾਂ ਦੀਆਂ ਤਿੰਨ ਮੁੱਖ ਕਿਸਮਾਂ ਹੁੰਦੀਆਂ ਹਨ: ਧਮਣੀਆਂ, ਜੋ ਲਹੂ ਨੂੰ ਦਿਲ ਤੋਂ ਦੂਰ ਲੈ ਕੇ ਜਾਂਦੀਆਂ ਹਨ; ਵਾਲ਼-ਰੂਪ ਨਾੜਾਂ, ਜੋ ਲਹੂ ਅਤੇ ਪੁਲੰਦਿਆਂ ਵਿਚਕਾਰ ਪਾਣੀ ਅਤੇ ਰਸਾਇਣਾਂ ਦਾ ਅਸਲ ਵਟਾਂਦਰਾ ਕਰਾਉਂਦੀਆਂ ਹਨ; ਅਤੇ ਸ਼ਿਰਾਵਾਂ ਜਾਂ ਨਾੜਾਂ, ਜੋ ਲਹੂ ਨੂੰ ਵਾਲ਼-ਰੂਪ ਨਾੜਾਂ ਤੋਂ ਵਾਪਸ ਦਿਲ ਵੱਲ ਲਿਜਾਂਦੀਆਂ ਹਨ।

ਲਹੂ ਨਾੜ
ਮਨੁੱਖੀ ਲਹੂ-ਦੌਰਾ ਪ੍ਰਬੰਧ ਦੀ ਇੱਕ ਸਾਦੀ ਤਸਵੀਰ
ਜਾਣਕਾਰੀ
ਪਛਾਣਕਰਤਾ
ਲਾਤੀਨੀvas sanguineum
MeSHD001808
TA98A12.0.00.001
TA23895
FMA63183
ਸਰੀਰਿਕ ਸ਼ਬਦਾਵਲੀ