ਨਿਊਟਨ ਆਦੂਆਕਾ (ਜਨਮ 1966) ਇੱਕ ਇੰਗਲੈਂਡ ਵਿੱਚ ਰਹਿਣ ਵਾਲਾ, ਨਾਈਜੀਰੀਆ ਵਿੱਚ ਜਨਮਿਆ ਫਿਲਮਸਾਜ਼ ਹੈ ਜਿਸਨੂੰ ਪੈਨ ਅਫਰੀਕਾ ਫਿਲਮ ਫੈਸਟੀਵਲ ਉੱਤੇ ਸਭ ਤੋਂ ਵਧੀਆ ਡਾਇਰੈਕਟਰ ਦਾ ਇਨਾਮ ਮਿਲਿਆ।

ਨਿਊਟਨ ਆਦੂਆਕਾ
ਜਨਮ1966 (ਉਮਰ 57–58)
ਨਾਈਜੀਰੀਆ
ਸਿੱਖਿਆਲੰਡਨ ਫ਼ਿਲਮ ਸਕੂਲ 1990
ਜ਼ਿਕਰਯੋਗ ਕੰਮ

ਫ਼ਿਲਮਾਂ

ਸੋਧੋ

ਲਘੂ ਫ਼ਿਲਮਾਂ

ਸੋਧੋ
  • ਦੀਵਾਰ ਦੇ ਪਿੱਛੇ ਦੀਆਂ ਆਵਾਜ਼ਾਂ (Voices Behind the Wall) - 1990
  • ਚੁੱਪ ਦਾ ਮੇਲਾ (Carnival of Silence) - 1994
  • ਕੰਢੇ ਉੱਤੇ (On the Edge) - 1997
  • ਸਸਕਾਰ (Funeral) - 2002

ਫੀਚਰ ਫ਼ਿਲਮਾਂ

ਸੋਧੋ
  • ਗੁੱਸਾ (Rage) - 1999
  • ਐਜ਼ਰਾ (Ezra) - 2007

ਹਵਾਲੇ

ਸੋਧੋ
  • "Aduaka, Newton Biography". Screenonline. British Film Institute. Retrieved 27 January 2015.
  • Indiewire Archived 2016-03-04 at the Wayback Machine.
  • Hollywood Reporter
  • Variety

ਬਾਹਰੀ ਲਿੰਕ

ਸੋਧੋ