ਅਬਿਜਲਕਣ

ਬਿਨਾਂ ਚਾਰਜ ਵਾਲਾ ਉਪ-ਪਰਮਾਣੂ ਕਣ
(ਨਿਊਟ੍ਰੌਨ ਤੋਂ ਮੋੜਿਆ ਗਿਆ)

ਨਿਊਟਰਾਨ ਜਾਂ ਅਬਿਜਲਕਣ ਇੱਕ ਉਪ-ਪਰਮਾਣੂ ਹੈਡਰਾਨ ਕਣ ਹੈ ਜਿਹਦਾ ਨਿਸ਼ਾਨ n ਜਾਂ n0 ਹੈ, ਜਿਹਦੇ ਉੱਤੇ ਕੋਈ ਚਾਰਜ ਨਹੀਂ ਹੈ ਅਤੇ ਜਿਹਦਾ ਭਾਰ ਪ੍ਰੋਟੋਨ ਦੇ ਭਾਰ ਨਾਲ਼ੋਂ ਥੋੜ੍ਹਾ ਵੱਧ ਹੈ।

ਨਿਊਟਰਾਨ
ਨਿਊਟਰਾਨ ਦੀ ਕਵਾਰਕ ਬਣਤਰ। (ਵਿਅਕਤੀਗਤ ਕਵਾਰਕਾਂ ਦੇ ਰੰਗਾਂ ਦੀ ਸਪੁਰਦਗੀ ਮਹੱਤਵਪੂਰਨ ਨਹੀਂ ਹੈ ਸਿਰਫ਼ ਤਿੰਨੋਂ ਰੰਗ ਮੌਜੂਦ ਹੋਣੇ ਚਾਹੀਦੇ ਹਨ।)
Classificationਬੈਰੀਆਨ
ਬਣਤਰ1 ਉਤਾਂਹ ਕਵਾਰਕ, 2 ਨਿਵਾਣ ਕਵਾਰਕ
ਅੰਕੜੇਫ਼ਰਮੀਆਈ
ਪਰਸਪਰ ਪ੍ਰਭਾਵਗੁਰੂਤਾ, ਕਮਜ਼ੋਰ, ਤਾਕਤਵਰ, ਬਿਜਲੀ-ਚੁੰਬਕੀ
ਚਿੰਨ੍ਹn, n0, N0
ਵਿਰੋਧੀ-ਕਣਐਂਟੀਨਿਊਟਰਾਨ
ਮੱਤ ਸਥਾਪਤਅਰਨਸਟ ਰਦਰਫ਼ੋਰਡ[1][2] (1920)
ਖੋਜਿਆ ਗਿਆਜੇਮਜ਼ ਚਾਡਵਿਕ[1] (1932)
ਭਾਰ1.674927351(74)×10−27 kg[3]
939.565378(21) MeV/c2[3]
1.00866491600(43) u[3]
ਔਸਤ ਉਮਰ881.5(15) s (free)
ਬਿਜਲਈ ਚਾਰਜe
C
Electric dipole moment<2.9×10−26 e·cm
Electric polarizability1.16(15)×10−3 fm3
ਚੁੰਬਕੀ ਸੰਵੇਗ−0.96623647(23)×10−26J·T−1[3]
−1.04187563(25)×10−3 μB[3]
−1.91304272(45) μN[3]
Magnetic polarizability3.7(20)×10−4 fm3
ਘੁਮਾਈ ਚੱਕਰ12
Isospin12
Parity+1
CondensedI(JP)=12(12+)

ਹਵਾਲੇ

ਸੋਧੋ
  1. 1.0 1.1 1935 Nobel Prize in Physics. Nobelprize.org. Retrieved on 2012-08-16.
  2. Ernest Rutherford. Chemed.chem.purdue.edu. Retrieved on 2012-08-16.
  3. 3.0 3.1 3.2 3.3 3.4 3.5 Mohr, P.J.; Taylor, B.N. and Newell, D.B. (2011), "The 2010 CODATA Recommended Values of the Fundamental Physical Constants" (Web Version 6.0). The database was developed by J. Baker, M. Douma, and S. Kotochigova. (2011-06-02). National Institute of Standards and Technology, Gaithersburg, MD 20899.