ਨਿਜ਼ਾਮਪੁਰ, ਲੁਧਿਆਣਾ
ਲੁਧਿਆਣੇ ਜ਼ਿਲ੍ਹੇ ਦਾ ਪਿੰਡ
ਨਿਜ਼ਾਮਪੁਰ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਪਾਇਲ ਦਾ ਇੱਕ ਪਿੰਡ ਹੈ। ਇਹ ਪਿੰਡ ਪਾਇਲ ਤੋਂ 10 ਕਿਲੋਮੀਟਰ ਦੀ ਦੂਰੀ ਤੇ ਅਤੇ ਲੁਧਿਆਣਾ ਤੋਂ 40 ਕਿਲੋਮੀਟਰ ਦੀ ਦੂਰੀ ਤੇ ਹੈ। ਪ੍ਰਸਿੱਧ ਕਬੱਡੀ ਖਿਡਾਰੀ ਤੇਜੀ ਨਿਜਾਮਪੁਰ ਵੀ ਇਸੇ ਪਿੰਡ ਦਾ ਜੰਮਪਲ ਸੀ।
ਨਿਜ਼ਾਮਪੁਰ | |
---|---|
ਪਿੰਡ | |
ਗੁਣਕ: 30°39′16″N 76°01′29″E / 30.654328°N 76.024646°E | |
ਦੇਸ਼ | ਭਾਰਤ |
ਰਾਜ | ਪੰਜਾਬ |
ਉੱਚਾਈ | 200 m (700 ft) |
ਆਬਾਦੀ (2011 ਜਨਗਣਨਾ) | |
• ਕੁੱਲ | 1,457 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 141413 |
ਏਰੀਆ ਕੋਡ | 01628****** |
ਵਾਹਨ ਰਜਿਸਟ੍ਰੇਸ਼ਨ | PB55 |
ਨੇੜੇ ਦਾ ਸ਼ਹਿਰ | ਦੋਰਾਹਾ |
ਇਸਦੇ ਨਾਲ ਲਗਦੇ ਪਿੰਡ
ਸੋਧੋਨੇੜੇ ਦੇ ਸ਼ਹਿਰ
ਸੋਧੋਪਾਇਲ, ਦੋਰਾਹਾ,ਖੰਨਾ, ਮਲੇਰਕੋਟਲਾ, ਮਲੌਦ, ਨਿਜ਼ਾਮਪੁਰ ਦੇ ਨੇੜੇ ਦੇ ਸ਼ਹਿਰ ਹਨ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |