ਕੁਆਂਟਾਇਜ਼ੇਸ਼ਨ (ਭੌਤਿਕ ਵਿਗਿਆਨ)

(ਨਿਰਧਾਰੀਕਰਨ ਤੋਂ ਮੋੜਿਆ ਗਿਆ)

ਭੌਤਿਕ ਵਿਗਿਆਨ ਵਿੱਚ, ਕੁਆਂਟਾਇਜ਼ੇਸ਼ਨ, ਭੌਤਿਕੀ ਵਰਤਾਰੇ ਦੀ ਇੱਕ ਕਲਾਸੀਕਲ ਸਮਝ ਤੋਂ ਇੱਕ ਨਵੀਂ “ਕੁਆਂਟਮ ਮਕੈਨਿਕਸ” ਸਮਝ ਤੱਕ ਦੀ ਤਬਦੀਲੀ ਦੀ ਪ੍ਰਕ੍ਰਿਆ ਹੈ। ਇਹ ਕਿਸੇ ਕਲਾਸੀਕਲ ਫੀਲਡ ਥਿਊਰੀ ਤੋਂ ਸ਼ੁਰੂ ਕਰਕੇ ਇੱਕ ਕੁਆਂਟਮ ਫੀਲਡ ਥਿਊਰੀ ਰਚਣ ਵਾਸਤੇ ਇੱਕ ਵਿਧੀ ਹੈ। ਇਹ ਕਲਾਸੀਕਲ ਮਕੈਨਿਕਸ ਤੋਂ ਕੁਆਂਟਮ ਮਕੈਨਿਕਸ ਰਚਣ ਵਾਸਤੇ ਵਿਧੀ ਦਾ ਸਰਵ-ਸਧਾਰਨਕਰਨ ਹੈ। ਫੀਲਡ ਕੁਆਂਟਾਇਜ਼ੇਸ਼ਨ ਨੂੰ ਇਲੈਕਟ੍ਰੋਮੈਗਨੈਟਿਕ ਫੀਲਡ ਦੀ ਕੁਆਂਟਾਇਜ਼ੇਸ਼ਨ ਵਿੱਚ ਫੀਲਫ ਕੁਆਂਟਾਇਜ਼ੇਸ਼ਨ ਵਾਂਗ ਵੀ ਕਿਹਾ ਜਾਂਦਾ ਹੈ, ਜਿੱਥੇ ਫੋਟੌਨਾਂ ਵੱਲ ਫੀਲਡ ਕੁਆਂਟਾ (ਉਦਾਹਰਨ ਦੇ ਤੌਰ 'ਤੇ, ਲਾਈਟ ਕੁਆਂਟਾ) ਦੇ ਤੌਰ 'ਤੇ ਇਸ਼ਾਰਾ ਕੀਤਾ ਜਾਂਦਾ ਹੈ। ਇਹ ਵਿਧੀ ਕਣ ਭੌਤਿਕ ਵਿਗਿਆਨ, ਨਿਊਕਲੀਅਰ ਭੌਤਿਕ ਵਿਗਿਆਨ, ਕੰਡੈੱਨਸਡ ਪਦਾਰਥ ਭੌਤਿਕ ਵਿਗਿਆਨ, ਅਤੇ ਕੁਆਂਟਮ ਔਪਟਿਕਸ ਦੀਆਂ ਥਿਊਰੀਆਂ ਪ੍ਰਤਿ ਬੁਨਿਆਦੀ ਹੈ।

ਕੁਆਂਟਾਇਜ਼ੇਸ਼ਨ ਤਰੀਕੇ

ਸੋਧੋ

ਕਾਨੋਨੀਕਲ ਕੁਆਂਟਾਇਜ਼ੇਸ਼ਨ

ਸੋਧੋ

ਕੋਵੇਰੀਅੰਟ ਕਾਨੋਨੀਕਲ ਕੁਆਂਟਾਇਜ਼ੇਸ਼ਨ

ਸੋਧੋ

ਡੋਫੌਰਮੇਸ਼ਨ ਕੁਆਂਟਾਇਜ਼ੇਸ਼ਨ

ਸੋਧੋ

ਜੀਓਮੈਟ੍ਰਿਕ ਕੁਆਂਟਾਇਜ਼ੇਸ਼ਨ

ਸੋਧੋ

ਲੂਪ ਕੁਆਂਟਾਇਜ਼ੇਸ਼ਨ

ਸੋਧੋ

ਪਾਥ ਇੰਟਗ੍ਰਲ ਕੁਆਂਇਜ਼ੇਸ਼ਨ

ਸੋਧੋ

ਸ਼ਵਿੰਗਰ ਦਾ ਬਦਲਦਾ ਦ੍ਰਿਸ਼ਟੀਕੋਣ

ਸੋਧੋ

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  • Abraham, R. & Marsden (1985): Foundations of Mechanics, ed. Addison–Wesley, ISBN 0-8053-0102-X.
  • M. Peskin, D. Schroeder, An Introduction to Quantum Field Theory (Westview Press, 1995) ISBN 0-201-50397-2
  • Weinberg, Steven, The Quantum Theory of Fields (3 volumes)
  • G. Giachetta, L. Mangiarotti, G. Sardanashvily, Geometric and Algebraic Topological Methods in Quantum Mechanics (World Scientific, 2005) ISBN 981-256-129-3

ਨੋਟਸ

ਸੋਧੋ