ਨਿਰਮਲਜੀਤ ਸਿੰਘ ਸੇਖੋਂ

ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਸੈਨਾ ਦਾ ਇੱਕ ਅਫ਼ਸਰ ਸੀ। ਨਿਰਮਲਜੀਤ ਨੂੰ ਮਰਣ ਤੋਂ ਬਾਅਦ ਪਰਮਵੀਰ ਚੱਕਰ, ਭਾਰਤ ਦਾ ਸਭ ਤੋਂ ਵੱਡਾ ਮਿਲਟਰੀ ਸਨਮਾਨ, ਨਾਲ ਸਨਮਾਨਿਤ ਕੀਤਾ ਗਿਆ ਕਿਉਂਕਿ ਭਾਰਤ-ਪਾਕਿਸਤਾਨ ਯੁੱਧ (1971) ਨਿਰਮਲਜੀਤ ਨੇ ਸ੍ਰੀਨਗਰ ਦੀ ਪਾਕਿਸਤਾਨ ਹਵਾਈ ਸੈਨਾ ਤੋਂ ਰੱਖਿਆ ਕੀਤੀ। ਭਾਰਤੀ ਹਵਾਈ ਸੈਨਾ ਵਿਚੋਂ ਨਿਰਮਲਜੀਤ ਇਕੱਲਾ ਹੀ ਅਫ਼ਸਰ ਹੈ ਜਿਸ ਨੂੰ ਵਧੇਰੇ ਸਨਮਾਨਿਤ ਕੀਤਾ ਗਿਆ ਹੈ।[2]

ਫਲਾਇੰਗ ਅਫਸਰ

ਨਿਰਮਲਜੀਤ ਸਿੰਘ Sਸੇਖੋਂekhon

ਜਨਮ(1945-07-17)17 ਜੁਲਾਈ 1945
ਲੁਧਿਆਣਾ,[1] ਬ੍ਰਿਟਿਸ਼ ਭਾਰਤ
(ਹੁਣ ਪੰਜਾਬ, ਭਾਰਤ)
ਮੌਤ14 ਦਸੰਬਰ 1971(1971-12-14) (ਉਮਰ 28)
ਸ੍ਰੀਨਗਰ, ਜੰਮੂ ਅਤੇ ਕਸ਼ਮੀਰ, ਭਾਰਤ
ਵਫ਼ਾਦਾਰੀਭਾਰਤ (ਭਾਰਤ ਦੀ ਸੁਤੰਤਰਤਾ)
ਸੇਵਾ/ਬ੍ਰਾਂਚਭਾਰਤੀ ਹਵਾਈ ਸੈਨਾ
ਸੇਵਾ ਦੇ ਸਾਲ1967–1971
ਰੈਂਕ ਫਲਾਇੰਗ ਅਫ਼ਸਰ
ਯੂਨਿਟਤਸਵੀਰ:Crest of the Flying bullets.jpg No. 18 ਹਵਾਈ ਜਹਾਜ਼ਾਂ ਦੀ ਟੁਕੜੀ
ਲੜਾਈਆਂ/ਜੰਗਾਂਭਾਰਤ-ਪਾਕਿਸਤਾਨ ਯੁੱਧ (1971)
ਇਨਾਮ ਪਰਮਵੀਰ ਚੱਕਰ (ਮਰਣ ਤੋਂ ਬਾਅਦ)

ਮੁੱਢਲਾ ਜੀਵਨ

ਸੋਧੋ

ਨਿਰਮਲਜੀਤ ਦਾ ਜਨਮ 17 ਜੁਲਾਈ, 1945[3] ਨੂੰ ਈਸੇਵਾਲ, ਲੁਧਿਆਣਾ, ਪੰਜਾਬ ਵਿੱਖੇ ਹੋਇਆ।[1] ਸੇਖੋਂ ਹਵਾਈ ਲੈਫਟੀਨੈਂਟ ਤਰਲੋਕ ਸਿੰਘ ਸੇਖੋਂ ਦਾ ਪੁੱਤਰ ਸੀ।[4] ਸੇਖੋਂ ਨੂੰ 4 ਜੂਨ, 1967 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਬਤੌਰ ਪਾਇਲਟ ਅਫ਼ਸਰ ਚੁਣਿਆ ਗਿਆ।

ਪਰਮ ਵੀਰ ਚੱਕਰ ਅਵਾਰਡ

ਸੋਧੋ

ਭਾਰਤ-ਪਾਕਿਸਤਾਨ ਯੁੱਧ (1971) ਵਿੱਚ ਸੇਖੋਂ ਨੇ ਪਾਕਿਸਤਾਨ ਜੈਟ ਵਲੋਂ ਗੋਲੀਬਾਰੀ ਤੋਂ ਸ੍ਰੀਨਗਰ ਦੀ ਰੱਖਿਆ ਕੀਤੀ ਜਿਸ ਕਾਰਨ ਭਾਰਤ ਦੇ ਸਭ ਤੋਂ ਵੱਡੇ ਸਨਮਾਨ ਨਾਲ ਸੇਖੋਂ ਨੂੰ ਸਨਮਾਨਿਤ ਕੀਤਾ ਗਿਆ।

ਸਨਮਾਨ

ਸੋਧੋ

1985 ਵਿੱਚ ਇੱਕ ਸਮੁੰਦਰੀ ਟੈਂਕ ਬਣਾਇਆ ਗਿਆ ਜਿਸ ਜਿਸਦਾ ਨਾਂ "ਫਲਾਇੰਗ ਔਫੀਸਰ ਨਿਰਮਲਜੀਤ ਸਿੰਘ ਸੇਖੋਂ, ਪੀਵੀਸੀ" ਰੱਖਿਆ ਗਿਆ।

ਹਵਾਲੇ

ਸੋਧੋ
  1. 1.0 1.1 Vasdev, Kanchan (30 January 2003). "Sekhon's hamlet to be 'adarsh village'". The Tribune (Chandigarh). Archived from the original on 1 March 2004. Retrieved 11 April 2016.
  2. "IAF scales 3 virgin peaks in Ladakh region". Hindustan Times. Archived from the original on 13 ਮਾਰਚ 2014. Retrieved 27 July 2012. {{cite news}}: Unknown parameter |dead-url= ignored (|url-status= suggested) (help)
  3. "Fg Offr Nirmaljit Singh Sekhon, PVC". The War Decorated India & Trust. Retrieved 11 April 2016.
  4. "The Tribune, Chandigarh, India – Ludhiana Stories". Tribuneindia.com. Retrieved 27 July 2012.