ਨਿਰਮਲ ਜੌੜਾ
ਲੇਖਕ, ਪ੍ਰੋਫੈਸਰ, ਅਦਾਕਾਰ
ਨਿਰਮਲ ਜੌੜਾ ਪੰਜਾਬੀ ਲੇਖਕ ਹੈ। ਉਹ[1] ਉਹ ਮੰਚ ਸੰਚਾਲਕ, ਕਵੀ, ਵਿਅੰਗਕਾਰ, ਟੈਲੀਵਿਜਨ ਕਲਾਕਾਰ ਅਤੇ ਰੰਗਮੰਚ ਨਿਰਦੇਸ਼ਕ ਵੀ ਹੈ।
ਨਿਰਮਲ ਜੌੜਾ | |
---|---|
ਜਨਮ | ਨਿਰਮਲ ਜੌੜਾ ਬਿਲਾਸਪੁਰ, (ਜ਼ਿਲ੍ਹਾ ਮੋਗਾ) ਪੰਜਾਬ, ਭਾਰਤ |
ਕਿੱਤਾ | ਕਵੀ, ਮੰਚ ਸੰਚਾਲਕ, ਵਿਅੰਗਕਾਰ, ਟੈਲੀਵਿਜਨ ਕਲਾਕਾਰ ਅਤੇ ਰੰਗਮੰਚ ਨਿਰਦੇਸ਼ਕ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ |
ਜੀਵਨ ਵੇਰਵੇ
ਸੋਧੋਡਾ. ਨਿਰਮਲ ਜੌੜਾ ਜਿਲ੍ਹਾ ਮੋਗਾ ਦੇ ਪਿੰਡ ਬਿਲਾਸਪੁਰ ਦਾ ਜੰਮਪਲ ਹੈ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਮੁਲਾਜਮ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਯੁਵਕ ਭਲਾਈ ਨਿਰਦੇਸ਼ਕ ਹੈ।
ਨਾਟਕ
ਸੋਧੋਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |