ਨਿਸ਼ੀ (ਅਦਾਕਾਰਾ)
ਭਾਰਤੀ ਅਦਾਕਾਰਾ
ਨਿਸ਼ੀ ਇੱਕ ਭਾਰਤੀ ਅਭਿਨੇਤਰੀ ਹੈ, ਉਸਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ।[1] ਉਸਨੇ ਜ਼ਿਆਦਾਤਰ ਦਾਰਾ ਸਿੰਘ ਦੇ ਨਾਲ ਪ੍ਰਮੁੱਖ ਅਦਾਕਾਰਾਂ ਦੇ ਤੌਰ ਤੇ ਕੰਮ ਕੀਤਾ।[2]
ਨਿਸ਼ੀ | |
---|---|
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਭਿਨੇਤਰੀ |
ਲਈ ਪ੍ਰਸਿੱਧ | ਕਿਆ ਯੇ ਮੁੰਬਈ ਹੈ, ਲੁਟੇਰਾ, ਬਦਸ਼ਾਹ |
ਜੀਵਨ ਸਾਥੀ | ਰਾਜ ਕੁਮਾਰ ਕੋਹਲੀ |
ਬੱਚੇ | ਅਰਮਾਨ ਕੋਹਲੀ |
ਫਿਲਮੋਗ੍ਰਾਫੀ
ਸੋਧੋਪੰਜਾਬੀ ਫਿਲਮਾਂ
ਸੋਧੋ- ਨਾਨਕ ਨਾਮ ਜਹਾਜ਼ ਹੈ (1969)
- 1966 – ਲਈਏ ਤੋੜ ਨਿਭਾਈਏ
- 1965 – ਧਰਤੀ ਵੀਰਾਂ ਦੀ
- 1964 – ਮੈਂ ਜੱਟੀ ਪੰਜਾਬ ਦੀ
- 1963 – ਲਾਜੋ, ਸਪਣੀ
- 1962 – ਬੰਤੋਂ, ਢੋਲ ਜਾਨੀ
- 1961 – ਗੁਗੁਦੀਦੀ, ਜੀਜਾ ਜੀ
- 1959 – ਭੰਗਰਾ
ਹਿੰਦੀ ਫਿਲਮਾਂ
ਸੋਧੋ- 1955 ਰੇਲਵੇ ਪਲੇਟਫਾਰਮ ... ਮਿਜਿਸ ਕਪੂਰ
- 1955 ਚਾਰ ਪੈਸੇ...ਰੂਪ
- 1959 ਮੈਂ ਨਸ਼ੇ ਮੈਂ ਹੂੰ...ਰੀਟਾ ਬਖਸ਼ੀ
- 1960 ਤੂੰ ਔਰ ਨਹੀਂ ਸਹੀ ...ਬਿਮਲਾ
- 1961 ਬੋਏ ਫ੍ਰੇਂਡ...ਸੁਸ਼ਮਾ
- 1964 ਹੇਰਕੂਲੇਸ
- 1964 ਦਾਰਾ ਸਿੰਘ: ਈਰੋਮਨ...ਮਧੁਮਤੀ ਐੱਚ. ਸਿੰਘ
- 1964 ਬਾਦਸਾਹ...ਸ਼ੀਬਾ/ਤਿੰਗੁ
- 1965 ਲੂਟੇਰਾਂ ...ਸ਼ਬਾਨਾ
- 1970 ਗੰਵਾਰ...ਮਿਜਿਸ ਰਾਏ
- 1960 ਤੂੰ ਨਹੀਂ ਔਰ ਸਹੀ...ਬਿਮਲਾ
ਹਵਾਲੇ
ਸੋਧੋ- ↑ "Nishi (actress)". The Times of India. Retrieved 8 May 2016.
- ↑ "Top 10 Scenes of Dara Singh". The Times of India. 18 July 2012.
ਬਾਹਰੀ ਕੜੀਆਂ
ਸੋਧੋ- Nishi, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Nishi (Actress) Profile an Bio Archived 2016-04-25 at the Wayback Machine.