ਨਿੱਕੀ ਜਲਪਰੀ (ਕਹਾਣੀ)

ਨਿੱਕੀ ਜਲਪਰੀ (ਡੈਨਿਸ਼: Lua error in package.lua at line 80: module 'Module:Lang/data/iana scripts' not found.) ਡੈਨਿਸ਼ ਲਿਖਾਰੀ, ਹੈਂਸ ਕਿਰਿਸ਼ਚੀਅਨ ਐਂਡਰਸਨ ਦੀ ਮਸ਼ਹੂਰ ਪਰੀ ਕਹਾਣੀ ਜਿਸ ਵਿੱਚ ਇੱਕ ਜਲਪਰੀ ਮਾਨਵੀ ਰੂਹ ਅਤੇ ਮਾਨਵੀ ਰਾਜਕੁਮਾਰ ਦੀ ਦਾ ਪਿਆਰ ਪ੍ਰਾਪਤ ਕਰਨ ਲਈ ਆਪਣਾ ਸਮੁੰਦਰੀ ਜੀਵਨ ਅਤੇ ਜਲਪਰੀ ਵਜੋਂ ਆਪਣੀ ਪਛਾਣ ਕੁਰਬਾਨ ਕਰ ਦੇਣ ਲਈ ਤਤਪਰ ਹੈ।

"ਨਿੱਕੀ ਜਲਪਰੀ"
ਲੇਖਕ ਹੈਂਸ ਕਿਰਿਸ਼ਚੀਅਨ ਐਂਡਰਸਨ
ਨਿੱਕੀ ਜਲਪਰੀ ਅਤੇ ਰਾਜਕੁਮਾਰ, ਚਿੱਤਰ: ਐਡਮੰਡ ਡੁਲਾਸ
ਮੂਲ ਸਿਰਲੇਖ'Den lille havfrue'
ਦੇਸ਼ਡੈਨਮਾਰਕ
ਭਾਸ਼ਾਡੈਨਿਸ਼
ਵੰਨਗੀਪਰੀ ਕਹਾਣੀ
ਪ੍ਰਕਾਸ਼ਕC. A. Reitzel
ਪ੍ਰਕਾਸ਼ਨ ਮਿਤੀ7 ਅਪਰੈਲ 1837]]

ਇਹ ਕਹਾਣੀ 1837 ਵਿੱਚ ਪਹਿਲੀ ਵਾਰ ਛਪੀ ਸੀ ਅਤੇ ਉਦੋਂ ਤੋਂ ਇਸ ਦੇ ਅਨੇਕ ਰੂਪਾਂਤਰਨ ਵੱਖ ਵੱਖ ਮੀਡੀਆ ਵਿੱਚ ਹੋਏ ਹਨ।