ਨੀਅਤ (ਟੀਵੀ ਡਰਾਮਾ)
ਨੀਅਤ (Urdu: نیت) ਇੱਕ ਪਾਕਿਸਤਾਨੀ ਟੈਲੀਵਿਜ਼ਨ ਡਰਾਮਾ ਹੈ ਜੋ ਏਆਰਵਾਈ ਡਿਜੀਟਲ ਉੱਪਰ ਪ੍ਰਸਾਰਿਤ ਹੋਇਆ ਸੀ। ਇਸ ਵਿੱਚ ਮਾਹਿਰਾ ਖਾਨ, ਅਹਿਸਾਨ ਖਾਨ ਅਤੇ ਦੀਪਤੀ ਗੁਪਤਾ ਮੁੱਖ ਭੂਮਿਕਾਵਾਂ ਵਿੱਚ ਹਨ।[1] ਇਸਦੇ ਨਿਰਦੇਸ਼ਿਕਾ ਮਹਿਰੀਨ ਜੱਬਾਰ ਹੈ ਅਤੇ ਇਸਨੂੰ ਲੌਰੀ ਪੌਂਟਿਸ ਨੇ ਲਿਖਿਆ ਹੈ।[2] ਇਹ ਭਾਰਤ ਵਿੱਚ ਵੀ ਦਿਸੰਬਰ 2015 ਵਿੱਚ ਜ਼ਿੰਦਗੀ ਚੈਨਲ ਉੱਪਰ ਪ੍ਰਸਾਰਿਤ ਕੀਤਾ ਗਿਆ।
ਨੀਅਤ | |
---|---|
ਸ਼ੈਲੀ | ਡਰਾਮਾ |
ਲੇਖਕ | ਲੌਰੀ ਪੌਂਟਿਸ |
ਨਿਰਦੇਸ਼ਕ | ਮਹਿਰੀਨ ਜੱਬਾਰ |
ਸਟਾਰਿੰਗ | ਮਾਹਿਰਾ ਖਾਨ ਹੁਮਾਯੂੰ ਸਈਦ ਅਹਿਸਾਨ ਖਾਨ ਦੀਪਤੀ ਗੁਪਤਾ ਇਸਮਤ ਜ਼ੈਦੀ ਸ਼ਹਿਰਿਆਰ ਜ਼ੈਦੀ |
ਮੂਲ ਦੇਸ਼ | ਪਾਕਿਸਤਾਨ |
ਮੂਲ ਭਾਸ਼ਾ | ਉਰਦੂ |
ਰਿਲੀਜ਼ | |
Original network | ਏਆਰਵਾਈ ਡਿਜੀਟਲ |
Original release | 30 ਜੂਨ 2011 |
ਹਵਾਲੇ
ਸੋਧੋ- ↑ "Drama Serial Neeyat By Mehreen Jabbar". Thepaktv.com. 2011-02-28. Retrieved 2013-05-16.
- ↑ "Pakistani tv Dramas: Drama Neeyat on Ary Digital". Pakdramaonline.blogspot.com. 2011-06-24. Archived from the original on 2014-01-02. Retrieved 2013-05-16.