ਨੀਲ ਟਾਪੂ
ਨੀਲ ਟਾਪੂ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਪੈਂਦਾ ਇੱਕ ਟਾਪੂ ਹੈ। ਇਸਦਾ ਨਾਮ ਬਰਤਾਨੀਆ ਦੇ ਫੌਜੀ ਅਫਸਰ ਜੇਮਜ਼ ਜਾਰਜ ਸਮਿਥ ਨੀਲ ਦੇ ਨਾਮ ਤੇ ਪਿਆ ਹੈ ਜਿਸਨੇ 1857 ਦਾ ਗਦਰ ਕਰਨ ਵਾਲੇ ਕਾਰਕੁਨਾ ਨਾਲ ਸਖਤੀ ਨਾਲ ਨਜਿਠਿਆ ਸੀ। ਇਸ ਟਾਪੂ ਡਾ ਕੁੱਲ ਖੇਤਰਫਲ 18.9 square kilometres (7.3 sq mi) ਹੈ ਅਤੇ ਇਹ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀ ਰਾਜਧਾਨੀ ਪੋਰਟ ਬਲੇਅਰ ਤੋਂ ਉੱਤਰ-ਪੂਰਬ ਦਿਸ਼ਾ ਵਿਚ 40 kilometres (25 mi) ਦੀ ਦੂਰੀ ਤੇ ਪੈਂਦਾ ਹੈ।
ਭੂਗੋਲ | |
---|---|
ਟਿਕਾਣਾ | ਬੰਗਾਲ ਦੀ ਖਾੜੀ |
ਗੁਣਕ | 11°49′40″N 93°02′25″E / 11.82778°N 93.04028°E |
ਬਹੀਰਾ | ਰੀਚੀ ਦੀਪ ਸਮੂਹ |
ਪ੍ਰਸ਼ਾਸਨ | |
India | |
ਜਨ-ਅੰਕੜੇ | |
ਜਨਸੰਖਿਆ | 2868 |
ਇਸ ਟਾਪੂ ਦੀ ਵਸੋਂ 5 ਪਿੰਡਾਂ ਵਿਚ ਵਸਦੀ ਹੈ ਜਿਹਨਾ ਦੇ 1-5 ਤੱਕ ਨੰਬਰ ਦਿੱਤੇ ਹੋਏ ਹਨ।[1]
- ਸੀਤਾਪੁਰ (267)
- ਭਰਤਪੁਰ (564)
- ਨੀਲ ਕੇਂਦਰ (1064)
- ਲਕਸ਼ਮਨ ਪੁਰ (372)
- ਰਾਮ ਨਗਰ (601)
ਇਸ ਦੀਪ ਤੇ ਭਰਤਪੁਰ ਵਿਖੇ ਕੇਵਲ ਇੱਕ ਹੀ ਸਮੁੰਦਰੀ ਘਾਟ ਹੈ ਜਿਥੇ ਸੈਲਾਨੀਆਂ ਨੂੰ ਜਹਾਜ ਵਿਚੋਂ ਉਤਾਰਿਆ ਅਤੇ ਚੜਾਇਆ ਜਾਂਦਾ ਹੈ। 2001 ਦੀ ਜਨਗਣਨਾ ਅਨੁਸਾਰ ਇਸ ਟਾਪੂ ਦੀ ਜਨ ਸੰਖਿਆ 2868 ਸੀ। ਇਸ ਟਾਪੂ ਵਸੋਂ ਪੇਂਡੂ ਹੈ ਜਿਹਨਾ ਦਾ ਮੁਖ ਕਿੱਤਾ ਖੇਤੀਬਾੜੀ ਹੈ ਅਤੇ ਇਹ ਟਾਪੂ ਬਾਕੀ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਨੂੰ ਸਬਜੀਆਂ ਸਪਲਾਈ ਕਰਦਾ ਹੈ।
ਸਮੁੰਦਰੀ ਬੇੜੀ
ਸੋਧੋਇਸ ਦੀਪ ਉੱਤੇ ਸਰਕਾਰੀ ਸਮੁੰਦਰੀ ਬੇੜੀ ਜਿਸਨੂੰ ਅੰਗ੍ਰੇਜ਼ੀ ਵਿਚ ਫੈਰੀ (ferry)ਕਿਹਾ ਜਾਂਦਾ ਹੈ ਨਿਯਮਤ ਰੂਪ ਵਿਚ ਚਲਦੀ ਹੈ ਜਿਸਦਾ ਸਮਾਂ 6:30 ਸਵੇਰੇ and 11:00 ਸਵੇਰੇ ਹੁੰਦਾ ਹੈ। ਇਹ ਪੋਰਟ ਬਲੇਅਰ ਤੋਂ ਹੈਵਲੌਕ ਦੀਪਤੱਕ ਕਰੀਬ 2 ਘੰਟੇ ਅਤੇ ਹੈਵਲੌਕ ਦੀਪ ਤੋਂ ਨੀਲ ਟਾਪੂ ਤੱਕ 1.30 ਘੰਟੇ ਡਾ ਸਮਾਂ ਲੈਂਦੀ ਹੈ। ਇਸਤੋਂ ਇਲਾਵਾ ਕੁਝ ਕਰੂਜ਼ ਵਗੇਰਾ ਵੀ ਚਲਦੇ ਹਨ। ਇਸ ਬੇੜੀ ਦੀ ਸਮਾਨ ਸਾਰਣੀ ਰੁੱਤ ਅਤੇ ਮੌਸਮ ਅਨੁਸਾਰ ਬਦਲਦੀ ਰਹਿੰਦੀ ਹੈ।
ਖੇਤਰੀ ਪਧਰ ਤੇ ਬੇੜੀ ਡਾ ਸਮਾਨ ਸਾਰਣੀ ਦੀ ਸਮੀਖਿਆ ਅਤੇ ਇਸ ਲਿੰਕ ਤੇ ਕੀਤੀ ਜਾਂਦੀ ਹੈ[2] ਅਤੇ ਇਸ ਲਿੰਕ ਤੇ ਇਹਨਾ ਦੀਆਂ ਕੀਮਤਾਂ ਵੀ ਦਿੱਤੀਆਂ ਹੁੰਦੀਆਂ ਹਨ
ਹੋਟਲ
ਸੋਧੋਤਸਵੀਰਾਂ
ਸੋਧੋ-
ਅੰਡੇਮਾਨ ਵਿੱਚ ਰੀਚੀ ਦੀਪ ਸਮੂਹ
-
ਦੀਪ ਸਮੂਹ ਵਿੱਚ ਨੀਲ ਟਾਪੂ
-
ਭਰਤਪੁਰ ਬੀਚ
-
ਨੀਲ ਟਾਪੂ ਦਾ ਇੱਕ ਕਿਸਾਨ
-
ਭਰਤਪੁਰ ਬੀਚ ਅਤੇ ਇਥੋਂ ਵਿਖਾਈ ਦਿੰਦਾ ਹੈਵਲੌਕ ਦੀਪ ਦਾ ਦ੍ਰਿਸ਼
-
ਕੁਦਰਤੀ ਪੁਲ ਨੇੜੇ ਦਾ ਦ੍ਰਿਸ਼
-
ਭਰਤਪੁਰ ਬੀਚ
-
ਨੀਲ ਟਾਪੂ ਦਾ ਭੂ ਦ੍ਰਿਸ਼
-
ਨੀਲ ਟਾਪੂ ਦਾ ਭੂ ਦ੍ਰਿਸ਼
-
ਭਰਤਪੁਰ ਬੀਚ, ਨੀਲ ਟਾਪੂ
-
Full moon nightLakshamanpur beach, Niel Island, Andaman Island
-
Full Moonlight,Lakshamanpur beach, Niel Island, Andaman Island
ਹਵਾਲੇ
ਸੋਧੋ- ↑ "Census of India: Sub-District Details".
- ↑ Experience Andaman. "Ferry in Andaman Service, Timings and Tickets - Experience Andamans". Archived from the original on 2016-03-04. Retrieved 2016-04-01.
- ↑ "Silver Sand Neil - Just another WordPress site". Archived from the original on 2016-03-30. Retrieved 2016-04-01.
{{cite web}}
: Unknown parameter|dead-url=
ignored (|url-status=
suggested) (help) - ↑ Hotel King Fisher Nil Island. "Hotels in Neil Island, Neil Island Hotels, Hotels in Neil". Archived from the original on 2016-03-04. Retrieved 2016-04-01.
{{cite web}}
: Unknown parameter|dead-url=
ignored (|url-status=
suggested) (help) - ↑ Shiva. "Resort in Andaman Nicobar Island, Beach Hotels in Portblair, Havelock,Neil".
- ↑ Andaman Pearl Park Beach Resort. "Welcome to Andaman Pearl Park, Neil Island, Andaman & Nicobar Islands".
- ↑ Tango Beach Andaman. "Tango beach resort - best seaside resort in andaman - best hotel in andaman".
ਬਾਹਰੀ ਲਿੰਕ
ਸੋਧੋhttp://www.andamanpearlpark.org/Aboutneilisland.aspx Archived 2012-07-29 at the Wayback Machine. http://www.andamanpearlpark.com/neil-island.php