ਪੋਰਟ ਬਲੇਅਰ ਬੰਗਾਲ ਦੀ ਖਾੜੀ ਵਿੱਚ ਸਥਿਤ ਭਾਰਤ ਦੇ ਕੇਂਦਰੀ ਸ਼ਾਸ਼ਤ ਪ੍ਰਦੇਸ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਹੈ। ਇਹ ਅੰਡੇਮਾਨ ਅਤੇ ਨਿਕੋਬਾਰ ਪੁਲੀਸ ਦਾ ਮੁੱਖ ਦਫ਼ਤਰ ਹੈ। ਇਹ ਵੀ ਦੱਖਣੀ ਅੰਡੇਮਾਨ ਨਾਮ ਦੇ ਭਾਰਤੀ ਜ਼ਿਲ੍ਹੇ ਦਾ ਵੀ ਹੈੱਡਕੁਆਰਟਰ ਹੈ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦਾ ਇਕੋ ਇੱਕ ਨੋਟੀਫਾਈਡ ਕਸਬਾ ਹੈ। ਪੋਰਟ ਬਲੇਰ ਟਾਪੂ ਦੀ ਸਥਾਨਕ ਪ੍ਰਬੰਧਕੀ ਸਬ-ਡਿਵੀਜ਼ਨ (ਤਹਿਸੀਲ) ਵੀ ਹੈ। ਇਹ ਭਾਰਤ ਦੀ ਫੌਜ ਦੇ ਪਹਿਲੇ ਏਕੀਕ੍ਰਿਤ ਤਿਕੋਣੀ ਕਮਾਨ, ਅੰਡੇਮਾਨ ਅਤੇ ਨਿਕੋਬਾਰ ਕਮਾਨ ਦਾ ਹੈੱਡਕੁਆਰਟਰ ਹੈ। ਇਹ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦਾ ਦੌਰਾ ਕਰਨ ਲਈ ਇੰਦਰਾਜ਼ ਬਿੰਦੂ ਹੈ। ਇਹ ਹਵਾਈ ਅਤੇ ਥਲ ਦੋਨੋਂ ਤਰ੍ਹਾਂ ਦੇ ਮਾਰਗਾਂ ਰਾਹੀਂ ਮੁੱਖ ਭਾਰਤ ਨਾਲ ਜੁੜਿਆ ਹੈ।

ਪੋਰਟ ਬਲੇਅਰ
ਮਹਾਨਗਰ
ਦੇਸ਼ ਭਾਰਤ
ਕੇਂਦਰੀ ਸ਼ਾਸ਼ਤ ਪ੍ਰਦੇਸਅੰਡੇਮਾਨ ਅਤੇ ਨਿਕੋਬਾਰ ਟਾਪੂ
ਜ਼ਿਲ੍ਹਾਦੱਖਣੀ ਅੰਡੇਮਾਨ
ਸਰਕਾਰ
 • ਕਿਸਮਮੇਅਰ–ਕੌਂਸਲ
 • ਬਾਡੀਪੋਰਟ ਬਲੇਅਰ ਮਿਊਂਸਪਲ ਕੌਂਸਲ
ਉੱਚਾਈ
16 m (52 ft)
ਆਬਾਦੀ
 (2011)[1]
 • ਕੁੱਲ1,40,572
ਸਮਾਂ ਖੇਤਰਯੂਟੀਸੀ+5.30 (ਭਾਰਤੀ ਮਿਆਰੀ ਸਮਾਂ)

ਹਵਾਲੇ

ਸੋਧੋ
  1. "Census of India Search details". censusindia.gov.in. Retrieved 10 May 2015.

ਬਾਹਰੀ ਕੜੀਆਂ

ਸੋਧੋ