ਨੂਕ (ਡੈਨਿਸ਼: Godthåb),[1] ਗਰੀਨਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਦੁਨੀਆ ਦੀ ਸਭ ਤੋਂ ਉੱਤਰੀ ਰਾਜਧਾਨੀ ਹੈ। ਇਹ ਗਰੀਨਲੈਂਡ ਸਰਕਾਰ ਦਾ ਟਿਕਾਣਾ ਹੈ। ਇਸ ਦਾ ਵਰਤਮਾਨ ਨਾਂ ਕਲਾਲੀਸੂਤ ਹੈ ਜਿਸਦਾ ਭਾਵ ਹੈ ਅੰਤਰੀਪ ਕਿਉਂਕਿ ਇਹ ਲਾਬਰਾਡੋਰ ਸਾਗਰ ਦੇ ਪੂਰਬੀ ਤਟ ਉੱਤੇ ਨੂਪ ਕੰਗਰਲੁਆ ਫ਼ਿਓਰਡ ਦੇ ਕੋਨੇ ਉੱਤੇ ਸਥਿਤ ਹੈ। ਇਹ ਦੇਸ਼ ਦਾ ਆਰਥਕ ਅਤੇ ਸੱਭਿਆਚਾਰਕ ਕੇਂਦਰ ਹੈ। ਇਸ ਦੇ ਨੇੜਲੇ ਸ਼ਹਿਰ ਹਨ ਕੈਨੇਡਾ ਦੇ ਈਕਾਲੂਈਤ ਅਤੇ ਸੇਂਟ ਜਾਨ ਅਤੇ ਆਈਸਲੈਂਡ ਦਾ ਰੇਕਿਆਵਿਕ

ਨੂਕ
Godthåb (ਗਾਡਥਾਬ)
ਪਿਛੋਕੜ ਵਿੱਚ ਸਰਮਿਤਸਿਆਕ ਪਹਾੜ ਸਮੇਤ ਨੂਕ ਦਾ ਨੂਸੂਆਕ ਜ਼ਿਲ੍ਹਾ

ਝੰਡਾ

Coat of arms
ਗੁਣਕ: 64°10′30″N 51°44′20″W / 64.17500°N 51.73889°W / 64.17500; -51.73889
ਸੰਘ ਡੈੱਨਮਾਰਕ ਬਾਦਸ਼ਾਹੀ
ਦੇਸ਼  ਗਰੀਨਲੈਂਡ
ਨਗਰਪਾਲਿਕਾ ਸਰਮਰਸੂਕ
ਸਥਾਪਤ 29 ਅਗਸਤ 1728
ਸੰਮਿਲਤ 1728
ਅਬਾਦੀ (2010)
 - ਸ਼ਹਿਰ 16,000 (ਗਰੀਨਲੈਂਡ ਵਿੱਚ ਪਹਿਲਾ)
 - ਮੁੱਖ-ਨਗਰ 18,039 (ਕੀਸੁਮੂਕ/ਇੰਜਸਤਾਦ ਪਿੰਡ ਸਮੇਤ)
  ਸ਼ਹਿਰੀ ਅਤੇ ਮਹਾਂਨਗਰੀ ਇਲਾਕਾ ਇੱਕੋ ਹੈ; ਸਾਰਾ ਨੂਕ ਮੁੱਖ-ਨਗਰ ਨੂਕ ਸ਼ਹਿਰ ਹੀ ਹੈ
ਸਮਾਂ ਜੋਨ ਪੱਛਮੀ ਗਰੀਨਲੈਂਡ ਮਿਆਰੀ (UTC‑3)
 - ਗਰਮ-ਰੁੱਤ (ਡੀ0ਐੱਸ0ਟੀ) ਪੱਛਮੀ ਗਰੀਨਲੈਂਡ ਦੁਪਹਿਰਾ ਚਾਨਣ (UTC‑2)
ਡਾਕ ਕੋਡ 3900

ਹਵਾਲੇਸੋਧੋ

  1. The pre-1948 spelling was Godthaab.