ਨੇਪਾਲ ਭਾਸ਼ਾ
ਨੇਪਾਲ ਭਾਸ਼ਾ (ਨੇਵਾਰੀ ਅਤੇ ਨੇਪਾਲ ਭਾਇ) ਨੇਪਾਲ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਭਾਸ਼ਾ ਚੀਨੀ-ਤਿੱਬਤੀ ਭਾਸ਼ਾ-ਪਰਵਾਰ ਦੇ ਅੰਤਰਗਤ ਤਿੱਬਤੀ-ਬਰਮੇਲੀ ਸਮੂਹ ਵਿੱਚ ਸੰਯੋਜਿਤ ਹੈ। ਇਹ ਦੇਵਨਾਗਰੀ ਲਿਪੀ ਵਿੱਚ ਵੀ ਲਿਖੀ ਜਾਣ ਵਾਲੀ ਇੱਕ ਮਾਤਰ ਚੀਨੀ-ਤਿੱਬਤੀ ਭਾਸ਼ਾ ਹੈ। ਇਹ ਭਾਸ਼ਾ ਦੱਖਣ ਏਸ਼ੀਆ ਦੀ ਸਭ ਤੋਂ ਪ੍ਰਾਚੀਨ ਇਤਹਾਸ ਵਾਲੀ ਤਿੱਬਤੀ-ਬਰਮੇਲੀ ਭਾਸ਼ਾ ਹੈ, ਅਤੇ ਤਿੱਬਤੀ ਬਰਮੇਲੀ ਭਾਸ਼ਾ ਵਿੱਚ ਚੌਥੀ ਸਭ ਤੋਂ ਪ੍ਰਾਚੀਨ ਕਾਲ ਤੋਂ ਵਰਤੋ ਵਿੱਚ ਲਿਆਈ ਜਾਣ ਵਾਲੀ ਭਾਸ਼ਾ ਹੈ।
ਨੇਪਾਲ ਭਾਸ਼ਾ | |
---|---|
नेपाल भाषा | |
ਜੱਦੀ ਬੁਲਾਰੇ | ਨੇਪਾਲ |
ਨਸਲੀਅਤ | ਨਵਾ ਲੋਕ |
ਮੂਲ ਬੁਲਾਰੇ | 1.42 ਮਿਲੀਅਨ (2011 ਦੀ ਜਨਗਣਨਾ) |
ਭਾਸ਼ਾਈ ਪਰਿਵਾਰ | ਚੀਨੀ-ਤਿੱਬਤੀ
|
ਮੁੱਢਲੇ ਰੂਪ: | ਕਲਾਸੀਕਲ ਨੇਪਾਲ ਭਾਸ਼ਾ
|
ਉੱਪ-ਬੋਲੀਆਂ |
Sindhupalchok
ਲਲਿਤਪੁਰ ਕਾਠਮੰਡੂ
Bhaktapur
Chitlang
|
ਲਿਖਤੀ ਪ੍ਰਬੰਧ | ਦੇਵਨਾਗਰੀ, ਪਹਿਲਾਂ ਭਿੰਨ ਭਿੰਨ ਨੇਪਾਲ ਲਿਪੀਆਂ |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | ![]() ਫਰਮਾ:ਦੇਸ਼ ਸਮੱਗਰੀ ਸਿੱਕਮ ਸਿੱਕਮ |
ਰੈਗੂਲੇਟਰ | ਨੇਪਾਲ ਭਾਸ਼ਾ ਅਕੈਡਮੀ ਨੇਪਾਲ ਭਾਸ਼ਾ ਪਰਿਸ਼ਦ |
ਬੋਲੀ ਦਾ ਕੋਡ | |
ਆਈ.ਐਸ.ਓ 639-2 | new |
ਆਈ.ਐਸ.ਓ 639-3 | ਕੋਈ ਇੱਕ: new – ਨੇਪਾਲ ਭਾਸ਼ਾ, ਨੇਵਾਰੀ nwx – ਮਧ ਨੇਵਾਰ |
Linguist List | nwx ਮਧ ਨੇਵਾਰ |
ਮੁੱਢਲੀ ਜਾਣਕਾਰੀਸੋਧੋ
ਨੇਵਰ ਨੇਪਾਲ ਦੀ ਸੱਭਿਆਚਾਰਕ ਭਾਸ਼ਾ ਹੈ। ਇਸਨੂੰ ਨੇਪਾਲ ਭਾਸ਼ਾ ਜਾਂ ਨੇਵਾਰੀ ਵੀ ਆਖਦੇ ਹਨ।[1] ਨੇਪਾਲੀ ਭਾਸ਼ਾ ਤੇ ਨੈਪਾਲ ਭਾਸ਼ਾ ਦੋਨੋਂ ਭਿੰਨ ਭਿੰਨ ਭਾਸ਼ਾਵਾਂ ਹਨ।[2]
ਨੇਵਾਰ ਲਿਪੀਸੋਧੋ
ਨੇਵਾਰ ਜਾਂ ਨੇਪਾਲ ਭਾਸ਼ਾ ਬਹੁਤ ਸਾਰੀ ਲਿਪੀਆਂ ਵਿੱਚ ਲਿਖੀ ਜਾਂਦੀ ਹੈ। ਇੰਨਾਂ ਵਿੱਚ ਪ੍ਰਮੁੱਖ ਲਿਪੀਆਂ - ਰੰਜਨਾ, ਪ੍ਰਚਲਿਤ, ਬ੍ਰਾਹਮੀ, ਭੁਜਿੰਗੋਲ, ਦੇਵਨਾਗਰੀ ਆਦਿ। ਇਹ ਲਿਪੀਆਂ ਖੱਬੇ ਤੋਂ ਸੱਜੇ ਤਰਫ਼ ਲਿਖੀਆਂ ਜਾਂਦੀ ਹੈ। ਇਨ੍ਹਾਂ ਸਾਰੀ ਲਿਪੀਆਂ ਵਿੱਚ ਸਵਰਮਾਲਾ ਤੇ ਵਿਅੰਜਨਮਾਲਾ ਨਾਮ ਦੇ ਦੋ ਤਰਾਂ ਦੇ ਅੱਖਰ ਹੁੰਦੇ ਹਨ।
ਸਵਰ ਅੱਖਰਸੋਧੋ
ਨੇਪਾਲ ਭਾਸ਼ਾ | ਗੁਰਮੁਖੀ |
---|---|
अ | ਅ |
अ: | ਅਹ੍ |
आ | ਆ |
आ: | ਆਹ੍ |
इ | ਇ |
ई | ਈ |
उ | ਉ |
ऊ | ਊ |
ऋ | ਰਿ |
ॠ | ਰੀ |
लृ | ਲ੍ |
लॄ | ਲ੍ਰੀ |
ए | ਏ |
ऐ | ऐ |
ओ | ਓ |
औ | ਔ |
अँ | ਅੰ |
अं | ਅੰ |
अय् | ਅਏ |
आय् | ਆਏ |
एय् | ਏ |
ਵਿਅੰਜਨਸੋਧੋ
k क | kʰ ख | g ग | gʱ घ | ŋ ङ |
t͡ɕ च | t͡ɕʰ छ | d͡ʑ ज | d͡ʑʱ झ | ȵ ञ |
ʈ ट | ʈʰ ठ | ɖ ड | ɖʱ ढ | ɳ ण |
t त | tʰ थ | d द | dʱ ध | n न |
p प | pʰ फ | b ब | bʱ भ | m म |
y य | r र | l ल | v व | |
ś श | ʂ ष | s स | h ह |
kʂ क्ष | t͡r̥ त्र | d͡ʑȵ ज्ञ |
क | ख | ग | घ | ङ | ङ्ह | |||
---|---|---|---|---|---|---|---|---|
ਕ | ਖ | ਗ | ਘ | ਨ੍ | ਨ੍ਹ | |||
च | छ | ज | झ | ञ | ||||
ਚ | ਛ | ਜ | ਝ | ਨ੍ਯਾ | ||||
ट | ठ | ड | ढ | ण | ||||
ਟ | ਠ | ਡ | ਧ | ਣ | ||||
त | थ | द | ध | न | न्ह | |||
ਤ | ਠ | ਦ | ਧ | ਨ | ਨ੍ਹ | |||
प | फ | ब | भ | म | म्ह | |||
ਪ | ਫ | ਬ | ਭ | ਮ | ਮ੍ਹ | |||
य | ह्य | र | ह्र | ल | ल्ह | व | व्ह | |
ਯ | ਹ੍ਯ | ਰ | ਹ੍ਰ | ਲ | ਲ੍ਹ | ਵ | ਵ੍ਹ | |
श | ष | स | ह | |||||
ਸ਼ | ਸ਼ | ਸ | ਹ | |||||
क्ष | त्र | ज्ञ | ||||||
ਕ੍ਸ਼ | ਤ੍ਰ | ਗ੍ਯ |
ਮਾਤਰਾਵਾਂਸੋਧੋ
ਸੰਖਿਆਸੂਚਕ ਦੇ ਚਿੰਨ੍ਹਸੋਧੋ
० | १ | २ | ३ | ४ | ५ | ६ | ७ | ८ | ९ |
0 | 1 | 2 | 3 | 4 | 5 | 6 | 7 | 8 | 9 |
ਹਵਾਲੇਸੋਧੋ
- ↑ "Codes for the Representation of Names of Languages". Library of Congress. Retrieved 23 July 2014.
- ↑ Malla, KP. "Classical Newari Literature" (PDF). p. 1. Retrieved 16 July 2014.
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |