ਨੇਹਾ ਧੂਪੀਆ (ਜਨਮ 27 ਅਗਸਤ 1980) ਇੱਕ ਭਾਰਤੀ ਅਦਾਕਾਰਾ ਅਤੇ ਬਿਉਟੀ ਕੁਇਨ ਹੈ। ਜੋ ਹਿੰਦੀ, ਤੇਲ਼ਗੂ ਅਤੇ ਮਲਿਆਲਮ ਭਾਸ਼ਾ ਦੀਆਂ ਫ਼ਿਲਮਾਂ ਲਈ ਪ੍ਰਸਿੱਧ ਹੈ। ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਂਤ ਨਾਟਕ ਅਤੇ ਗਾਣਿਆ ਦੀ ਵੀਡਿਊ ਰਾਹੀਂ ਸ਼ੁਰੂ ਕੀਤੀ। ਧੂਪੀਆ ਦੀ ਇਸ ਅਦਾਕਾਰੀ ਨੇ ਉਸ ਦੀ ਬਹੁਤ ਹਿੰਮਤ ਵਧਾਈ।

ਨੇਹਾ ਧੂਪੀਆ
ਸੁੰਦਰਤਾ ਮੁਕਾਬਲਾੂ ਜੇਤੂ
NehaDhupia (cropped).jpg
2013 ਵਿੱਚ ਧੂਪੀਆ
ਜਨਮ (1980-08-27) 27 ਅਗਸਤ 1980 (ਉਮਰ 41)[1][2]
ਕੋਚੀ , ਕੇਰਲਾ, ਭਾਰਤ[3]
ਕਿੱਤਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2000–ਹੁਣ ਤੱਕ
ਕੱਦ[2]
ਮੁੱਖ
ਮੁਕਾਬਲਾ
ਮਿਸ ਇੰਡੀਆ ਫੇਮਿਨਾ (2002)
(ਜੇਤੂ)
ਮਿਸ ਯੂਨੀਵਰਸ 2002
(ਟਾੱਪ-10 ਫਾਈਨਲਿਸਟ)
ਜੀਵਨ ਸਾਥੀਅੰਗਦ ਬੇਦੀ (ਵਿ. 2018)

ਨੇਹਾ ਪਹਿਲੀ ਵਾਰ ਸਕਰੀਨ ਉੱਪਰ 1994 ਵਿੱਚ ਮਾਲਿਆਮ ਭਾਸ਼ਾ ਦੀ ਫ਼ਿਲਮ 'ਮੀਨਾਰਾਰਮ' ਰਾਹੀਂ ਆਪਣੀ ਪੇਸ਼ਕਾਰੀ ਕੀਤੀ। ਉਸ ਦੀ ਪਹਿਲੀ ਵਾਰ ਹਿੰਦੀ ਫ਼ਿਲਮ 'ਕਾਇਆਮਤ:ਸਿਟੀ ਅੰਡਰ ਥੀਏਟਰ' 2003 ਵਿੱਚ ਆਈ। ਉਸ ਦਾ ਸੁਪਨਾ ਪੂਰਾ ਕਰਨ ਵਾਲੀਆਂ ਫ਼ਿਲਮਾਂ 'ਕਿਆ ਕੂਲ ਹੈ ਹਮ'(2005) ਅਤੇ 'ਸ਼ੂਟਆਉਟ ਐਟ ਲੋਹਖੜ੍ਹਵਾਲਾ'(2007) ਉਸ ਨੇ ਪ੍ਰਮੁੱਖ ਭੂਮਿਕਾ ਦੇ ਨਾਲ-ਨਾਲ ਬਾਲੀਵੱਡ ਫ਼ਿਲਮਾਂ ਵਿੱਚ 'ਛੁਪ ਛੁਪ ਕੇ' ਅਤੇ 'ਸਿੰਘ ਇੰਜ਼ ਕਿੰਗ'ਵਿਚ ਸਹਾਇਕ ਭੂਮਿਕਾ ਨਿਭਾਈ ਹੈ। ਉਸ ਨੇ ਆਪਣੇ ਫ਼ਿਲਮੀ ਕੈਰੀਅਰ ਵਿੱਚ 'ਫੀਮੇਨਾ ਮਿਸ ਇੰਡੀਆ'ਦਾ ਖਿਤਾਬ ਪ੍ਰਾਪਤ ਕੀਤਾ। ਉਹ ਤੁਮਾਰੀਂ ਸੁਲੁ ਲਈ 'ਸਕਰੀਨ ਐਵਾਰਡ ਫ਼ਾਰ ਬੈਸਟ ਸਪੋਰਟਿੰਗ ਐਕਟਰ' ਜਿੱਤ ਚੁੁੱਕੀ ਹੈ।

ਮੁੱਢਲਾ ਜੀਵਨਸੋਧੋ

ਨੇਹਾ ਧੂਪੀਆ ਦਾ ਜਨਮ ਕੋਚੀ ਵਿੱਚ ਹੋਇਆ ਹੈ ਉਹ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ ਉਹ ਪਿਤਾ ਦਾ ਨਾਮ ਕਮਾਂਡਰ ਪਰਦੀਪ ਸਿੰਘ ਹੈ ਜੋ ਜਲ ਸੈਨਾ ਦਾ ਕਮਾਂਡਰ ਹੈ ਅਤੇ ਉਸ ਦੀ ਮਾਤਾ ਦਾ ਨਾਮ ਮਨਪਿੰਦਰ ਕੌਰ (ਬਾਬਲੀ ਧੂਪੀਆ)ਹੈ ਜੋ ਘੇਰਲੂ ਔਰਤ ਹੈ। ਉਹ ਨਾਵਲ ਪਬਲਿਕ ਸਕੂਲ ਨੂੰ ਬਦਲ ਕੇ ਨਵੀਂ ਦਿੱਲੀ ਵਿੱਚ ਆਰਮੀ ਪਬਲਿਕ ਸਕੂਲ, ਡੋਲਾ ਕੋਣ ਜਾਣ ਲੱਗ ਗਈ ਸੀ। ਉਸ ਨੇ ਯੂਸਿਸ ਐਂਡ ਮੈਰੀ ਕਾਲਜ਼, ਨਵੀਂ ਦਿੱਲੀ ਵਿੱਚ ਹਿਸਟਰੀ ਸਬਜੈਕਟ ਵਿੱਚ ਬੀ,ਏ ਆਨਰਜ਼ ਕੀਤੀ।[4]

ਫਿਲਮ ਜਗਤਸੋਧੋ

ਉਸ ਦੀ ਪਹਿਲੀ ਵਾਰ ਹਿੰਦੀ ਫ਼ਿਲਮ 'ਕਾਇਆਮਤ:ਸਿਟੀ ਅੰਡਰ ਥੀਏਟਰ' 2003 ਵਿੱਚ ਆਈ। ਉਸ ਦੀ ਅਦਾਕਾਰੀ ਬਾਕਸ ਔਫ਼ਿਸ ਵਿੱਚ ਇਸ ਫਿਲਮ ਵਿੱਚ ਅਦਾਕਾਰੀ ਠੀਕ ਰਹੀ ਹੈ। ਉਸ ਨੇ 'ਕਿਆ ਕੂਲ ਹੈ ਹਮ'(2005) ਅਤੇ 'ਸ਼ੂਟਆਉਟ ਐਟ ਲੋਹਖੜ੍ਹਵਾਲਾ'(2007) ਫਿਲਮਾਂ ਰਾਹੀਂ ਬਾਕਸ ਔਫ਼ਿਸ ਵਿੱਚ ਉਸ ਦੀ ਅਦਾਕਾਰੀ ਬਹੁਤ ਵਧੀਆ ਰਹੀ। ਉਸ ਨੇ ਕੁਝ ਹੀ ਸਾਲਾਂ ਵਿੱਚ ਉਹ ਮਲਟੀਪਲ ਵਿਅੰਗ ਅਤੇ ਕਮਰਸ਼ੀਅਲ ਫਿਲਮਾਂ ਵਿੱਚ ਰੋਲ ਕਰਨ ਲੱਗੀ ਜਿਸ ਵਿੱਚ 'ਛੁਪ ਛੁਪ ਕੇ' (2006), ਏਕ ਚਾਲੀਂਸ ਕੀ ਲਾਸਟ ਲੋਕਲ (2007), ਮਿੱਠੀਆਂ (2008), ਮਰਾਠੀ (2008), ਸਿੰਘ ਇਜ਼ ਕਿੰਗ (2008) ਦਾਸਵੀਦਾਨੀਯ(2008) ਸ਼ਾਮਿਲ ਹਨ। ਉਸ ਨੇ 'ਡੀਅਰ ਫ਼ਰੈਂਡ ਹਿਟਲਰ' ਇਵਾ ਬਰਾਉਨ ਰੋਲ ਨਿਭਾਇਆ ਜੋ ਮਹਾਤਮਾ ਗਾਂਧੀ ਨਾਲ ਸੰਬੰਧਿਤ ਹੈ। ਉਸ ਨੇ ਹੁਣ ਤਾਜ਼ੀਆਂ ਫਿਲਮਾਂ ਮੋਹ ਮਾਇਆ ਮਨੀ, ਪੇਇੰਗ ਗੈਸਟ, ਐਂਕਸਨ ਰੀਪਲਈ, ਅਤੇ ਦੇ ਦਨਾਂ ਦਨ ਹਨ। ਉਸ ਦਾ ਅੰਤਰਰਾਸ਼ਟਰੀ ਪਹਿਲਾਂ ਪ੍ਰਜੈਕਟ 'ਕ੍ਰਿਸ ਕਾਟਨ' ਦੇ ਨਾਲ ਆਈ ਐਂਫ ਸੀ ਜੋ ਬਾਲੀਵੱਡ ਐਕਟਰ ਹੈ।

ਹਵਾਲੇਸੋਧੋ

  1. "Birthday Special: Neha Dhupia's FABULOUS life". Rediff. 27 August 2014. Retrieved 2016-09-05. 
  2. 2.0 2.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named bio
  3. "Touchdown #kochi #kerela ... (also my place of birth!)". Retrieved 12 April 2013. 
  4. "Shah Rukh Khan collects his degree after 28 years: 10 Bollywood stars who graduated from DU". India Today. 17 February 2016. Retrieved 4 May 2016.