ਨੈਲੀ ਹੱਤਿਆਕਾਂਡ
ਨੈਲੀ ਹੱਤਿਆਕਾਂਡ ਅਸਾਮ ਵਿੱਚ 18 ਫ਼ਰਵਰੀ 1983 ਦੀ ਸਵੇਰ ਨੂੰ ਛੇ-ਘੰਟੇ ਦੇ ਅਰਸੇ ਦੇ ਦੌਰਾਨ ਹੋਇਆ ਸੀ। ਲਾਲੁੰਗ ਪਿੰਡ ਦੇ ਬਹੁਤ ਸਾਰੇ ਲੋਕਾਂ ਦੀ ਕਾਤਲਾਂ ਵਿੱਚ ਵੱਡੀ ਸ਼ਮੂਲੀਅਤ ਦੱਸੀ ਜਾਂਦੀ ਹੈ, ਪਰ, ਕਤਲਾਮ ਕਰਵਾਉਣ ਵਾਲਿਆਂ ਦੀ ਪਛਾਣ ਬਾਰੇ ਵਿਦਵਾਨਾਂ ਵਿੱਚ ਵਿਵਾਦ ਹੈ।[1][2][3]
ਨੈਲੀ ਹੱਤਿਆਕਾਂਡ | |
---|---|
ਟਿਕਾਣਾ | ਅਸਾਮ, ਭਾਰਤ |
ਮਿਤੀ | 18 ਫਰਵਰੀ 1983 |
ਟੀਚਾ | ਬੰਗਾਲੀ ਮੁਸਲਿਮ ਪ੍ਰਵਾਸੀ |
ਹਮਲੇ ਦੀ ਕਿਸਮ | ਨਿਰਵਾਸ, ਕਤਲਾਮ |
ਮੌਤਾਂ | 5,000 |
ਹਵਾਲੇ
ਸੋਧੋ- ↑ Kimura, Makiko (2013). The Nellie Massacre of 1983: Agency of Rioters. New Delhi: SAGE Publications India. ISBN 9788132111665.
- ↑ Austin, Granville (1999). Working a Democratic Constitution - A History of the Indian Experience. New Delhi: Oxford University Press. p. 541. ISBN 019565610-5.
- ↑ "Killing for a homeland". The Economist. 24 August 2012.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |