1983
1983 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1980 1981 1982 – 1983 – 1984 1985 1986 |
ਘਟਨਾਸੋਧੋ
- 1 ਜਨਵਰੀ – ਅਧੁਨਿਕ ਇੰਟਰਨੈੱਟ ਦੀ ਸ਼ੁਰੂਆਤ।
- 19 ਜਨਵਰੀ – ਐਪਲ ਕੰਪਨੀ ਨੇ ਆਪਨੇ ਪਹਿਲੇ ਵਪਾਰਕ ਕੰਪਿਊਟਰ ਐਪਲ ਲਿਜ਼ਾ ਬਜ਼ਾਰ ਵਿੱਚ ਉਤਾਰਿਆ। ਇਹ ਗਰਾਫੀਕਲ ਯੂਜ਼ਰ ਇੰਟਰਫੇਸ ਅਤੇ ਕੰਪਿਊਟਰ ਮਾਊਸ ਨਾਲ ਆਉਣ ਵਾਲਾ ਪਹਿਲਾ ਕੰਪਿਊਟਰ ਸੀ।
- 26 ਫ਼ਰਵਰੀ –ਮਾਈਕਲ ਜੈਕਸਨ ਦੀ 'ਥਰਿੱਲਰ' ਨੇ ਸੇਲ ਦੇ ਰੀਕਾਰਡ ਤੋੜੇ।
- 8 ਮਾਰਚ – ਆਈ.ਬੀ.ਐਮ. ਨੇ ਕੰਪਿਊਟਰ ਵਿੱਚ 2.0 ਡਾਸ ਵਰਸ਼ਨ ਰੀਲੀਜ਼ ਕੀਤੀ।
- 8 ਮਾਰਚ – ਅਮਰੀਕਾ ਦੇ ਰਾਸ਼ਟਰਪਤੀ ਰੋਨਲਡ ਰੀਗਨ ਨੇ ਰੂਸ ਨੂੰ 'ਬਦੀ ਦਾ ਸਾਮਰਾਜ' ਗਰਦਾਨਿਆ।
- 4 ਅਪਰੈਲ – ਰਸਤਾ ਰੋਕੋ ਲਹਿਰ ਵਿੱਚ ਪੰਜਾਬ ਪੁਲਿਸ ਨੇ 24 ਸਿੱਖ ਮਾਰੇ।
- 3 ਨਵੰਬਰ – ਬਲੈਕ ਆਗੂ ਜੈਸੀ ਜੈਕਸਨ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਨ ਦਾ ਐਲਾਨ ਕੀਤਾ।
- 15 ਦਸੰਬਰ – ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖ਼ਤ ਚਲੇ ਗਏ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |