ਨੈਸ਼ਨਲ ਹਾਈਵੇ 4 (ਭਾਰਤ)
ਨੈਸ਼ਨਲ ਹਾਈਵੇ 4 (ਭਾਰਤ) ਪੂਰਬੀ ਭਾਰਤ ਦਾ ਸੜਕ ਮਾਰਗ ਹੈ ਜੋ ਚਾਰ ਮੁੱਖ ਸ਼ਹਿਰ ਮੁੰਬਈ, ਪੁਣੇ, ਬੰਗਲੌਰ ਅਤੇ ਚੇਨੱਈ ਨੂੰ ਜੋੜਦਾ ਹੈ। ਇਸ ਦੀ ਲੰਬਾਈ 1235 ਕਿਲੋਮੀਟਰ ਹੈ ਜੋ ਮਹਾਂਰਾਸ਼ਟਰ, ਕਰਨਾਟਕਾ ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਪ੍ਰਾਂਤ ਵਿੱਚੋਂ ਲੰਘਦੀ ਹੈ।
ਰੂਟ
ਸੋਧੋਇਸ ਸਕੜ ਦੇ ਇੱਕ ਹਿਸੇ ਨੂੰ ਪੁਣੇ-ਬੰਗਲੋਰੂ ਸੜਕ ਕਿਹਾ ਜਾਂਦਾ ਹੈ ਅਤੇ ਇਸ ਦੇ ਇੱਕ ਹਿਸੇ ਨੂੰ ਮੁੰਬਈ-ਪੁਣੇ ਐਕਸਪ੍ਰੈਸ ਕਿਹਾ ਜਾਂਦਾ ਹੈ। ਇਹ ਸੜਕ ਬਹੁਤ ਹੀ ਰੁਝਿਆ ਹੋਇਆ ਖਟਰਾ ਘਾਟ ਨੂੰ ਸਰੂਗ ਨਾਲ ਜੋੜਦਾ ਹੈ ਜੋ ਲਗਭਰ ਇੱਕ ਘੱਟੇ ਦਾ ਸਫਰ ਘੱਟ ਕਰ ਦਿੰਦਾ ਹੈ।
ਮੁੱਖ ਸ਼ਹਿਰ ਅਤੇ ਕਸਵੇ
ਸੋਧੋGallery
ਸੋਧੋ-
ਪੁਣੇ ਦਾ ਬਾਈਪਾਸ ਜੋ ਇਸ ਨੈਸ਼ਨਲ ਹਾਈਵੇ ਦਾ ਹਿਸਾ ਹੈ
-
ਪੁਰਾਣੀ ਮਦਰਾਸ ਸੜਕ ਦਾ ਲਟਕ ਦਾ ਪੁੱਲ
-
ਤਾਮਿਲਨਾਡੂ ਵਿੱਚ ਥੀਰੂਵੇਲਮ, ਵਿਲੋਰ ਦੀ ਸੜਕ
-
ਬੰਗਲੌਰ ਦਾ ਟੋਲ ਸੜਕ
-
ਕਲੰਬੋਲੀ ਦਾ ਹਿਸਾ
-
ਬੰਗਲੌਰ-ਤੰਕੁਲ ਸੜਕ
-
ਬੰਗਲੌਰ ਸ਼ਹਿਰ ਦੀ ਪੁਰਾਣੀ ਮਦਰਾਸ ਸੜਕ
-
ਪੁਰਾਣੀ ਮਦਰਾਸ ਸੜਕ
-
ਪੇਨਅਲੋਰ ਦਾ ਟੋਲ ਪਲਾਜ਼ਾ
-
ਅਰਸਿਨਕੁੰਟੇ ਫਲਾਈਉਵਰ
-
ਬੰਗਲੌਰ-ਤੁੰਕੁਰ ਹਾਈਵੇ