ਨੋਗਾਰੋਲ ਰੋਕਾ
ਨੋਗਾਰੋਲ ਰੋਕਾ ਇਤਾਲਵੀ ਖੇਤਰ ਵੈਨੇਤੋ ਦੇ ਵਰੋਨਾ ਸੂਬੇ ਵਿੱਚ ਇੱਕ ਕਮਿਉਨ (ਮਿਊਂਸਿਪਲ) ਹੈ, ਜੋ ਕਿ ਵੈਨਿਸ ਤੋਂ 110 ਕਿਲੋਮੀਟਰ (68 ਮੀਲ) ਪੱਛਮ ਵਿੱਚ ਅਤੇ ਵੇਰੋਨਾ ਦੇ ਦੱਖਣ-ਪੱਛਮ ਵਿੱਚ ਲਗਭਗ 20 ਕਿਲੋਮੀਟਰ (12 ਮੀਲ) ਵਿੱਚ ਸਥਿਤ ਹੈ। 31 ਦਸੰਬਰ 2004 ਤੱਕ, ਇਸਦੀ ਆਬਾਦੀ 3,088 ਅਤੇ ਖੇਤਰਫਲ 29.2 ਵਰਗ ਕਿਲੋਮੀਟਰ (11.3 ਵਰਗ ਮੀਲ) ਸੀ।[1]
Nogarole Rocca | |
---|---|
Comune di Nogarole Rocca | |
ਦੇਸ਼ | ਇਟਲੀ |
ਖੇਤਰ | Veneto |
ਸੂਬਾ | Province of Verona (VR) |
Frazioni | Pradelle, Bagnolo |
ਖੇਤਰ | |
• ਕੁੱਲ | 29.2 km2 (11.3 sq mi) |
ਉੱਚਾਈ | 37 m (121 ft) |
ਆਬਾਦੀ (Dec. 2004) | |
• ਕੁੱਲ | 3,088 |
• ਘਣਤਾ | 110/km2 (270/sq mi) |
ਵਸਨੀਕੀ ਨਾਂ | Nogarolesi |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 37060 |
ਡਾਇਲਿੰਗ ਕੋਡ | 045 |
ਨੋਗਾਰੋਲ ਰੋਕਾ ਦੀ ਮਿਊਂਸਪੈਲਿਟੀ ਵਿੱਚ ਫਰੇਜ਼ੀਓਨੀ (ਉਪ-ਮੰਡਲ, ਮੁੱਖ ਤੌਰ ਤੇ ਪਿੰਡ ਅਤੇ ਬਸਤੀਆਂ) ਪ੍ਰਡੇਲ ਅਤੇ ਬਾਗਨੋਲੋ ਸ਼ਾਮਿਲ ਹਨ।
ਨੋਗਰੋਲੇ ਰੋਕਾ ਨਾਲ ਹੇਠ ਲਿਖੀਆਂ ਨਗਰ ਪਾਲਿਕਾਵਾਂ ਲੱਗਦੀਆਂ ਹਨ: ਮੋਜ਼ੇਕੇਨ, ਪੋਵੇਗਲੀਆਨੋ ਵਰੋਨੇਸ, ਰੋਵਰਬੇਲਾ, ਟ੍ਰੇਵੇਨਜ਼ੂਓਲੋ ਅਤੇ ਵਿਗਾਸੀਓ ਆਦਿ।