ਨੋਵੇਲਾਰਾ ਇਟਲੀ ਦੇ ਪ੍ਰਾਂਤ ਰੇਜੋ ਏਮਿਲੀਆ ਵਿੱਚ ਪੋ ਵੈਲੀ ਦੇ ਪੱਧਰੇ ਮੈਦਾਨ ਵਿੱਚ ਸਥਿਤ ਨੋਵੇਲਾਰਾ ਕਸਬਾ ਪਾਰਮਾ ਸ਼ਹਿਰ ਦੇ ਨੇੜੇ ਹੈ, ਜਿਸ ਦੇ ਨਾਮ ਤੇ ਦੁਨੀਆ ਦੇ ਸਭ ਤੋਂ ਮਸ਼ਹੂਰ ਚੀਜ ਬਰਾਂਡ ਪਾਰਮੀਜਿਆਨੋ ਰੇਜੀਆਨੋਂ (ਅੰਗਰੇਜ਼ੀ ਵਿੱਚ ਪਾਰਮੇਸਨ) ਦਾ ਨਾਮ ਉੱਤੇ ਰੱਖਿਆ ਗਿਆ ਹੈ। ਨੋਵੇਲਾਰਾ, ਰੇਜੀਓ ਅਮੀਲੀਆ ਦੇ ਉੱਤਰ ਵੱਲ 19 ਕਿਲੋਮੀਟਰ (12 ਮੀਲ) ਦੂਰੀ ਤੇ ਹੈ ਅਤੇ ਰੇਜੀਓ ਤੋਂ ਗੌਸਤਾਲੀਆ ਜਾਣ ਵਾਲੀ ਸਥਾਨਕ ਗੱਡੀ ਦਾ ਰੇਲਵੇ ਸਟੇਸ਼ਨ ਹੈ। ਇੱਥੇ ਪੰਜਾਬੀਆਂ ਦੀ ਤਕੜੀ ਆਬਾਦੀ ਕੇਂਦ੍ਰਿਤ ਹੋਣ ਕਰ ਕੇ ਇਸਨੂੰ ਇਟਲੀ ਦਾ ਮਿਨੀ ਪੰਜਾਬ ਕਿਹਾ ਜਾਂਦਾ ਹੈ।[2]

ਨੋਵੇਲਾਰਾ
Comune di Novellara
Piazza Unità d'Italia
Piazza Unità d'Italia
ਖੇਤਰ
 • ਕੁੱਲ58 km2 (22 sq mi)
ਉੱਚਾਈ
24 m (79 ft)
ਆਬਾਦੀ
 (30 ਜੂਨ 12)[1]
 • ਕੁੱਲ13,955
ਵਸਨੀਕੀ ਨਾਂਨੋਵੇਲਾਰਸੀ
ਏਰੀਆ ਕੋਡ0522
ਵੈੱਬਸਾਈਟਅਧਿਕਾਰਿਤ ਵੈੱਬਸਾਈਟ

ਹਵਾਲੇ

ਸੋਧੋ