ਨੋ ਲੋਗੋ
ਨੋ ਲੋਗੋ (No Logo: Taking Aim at the Brand Bullies) ਕੈਨੇਡੀਅਨ ਲੇਖਕ ਨੈਓਮੀ ਕਲੇਨ ਦੀ ਦਸੰਬਰ 1999 ਵਿੱਚ ਪ੍ਰਕਾਸ਼ਿਤ ਪੁਸਤਕ ਹੈ।[1][2] 1999 ਵਿੱਚ ਵਿਸ਼ਵ ਵਪਾਰ ਸੰਗਠਨ ਦੀ ਸੀਐਟਲ ਵਿੱਚ ਹੋਈ ਮਨਿਸਟਰੀਅਲ ਕਾਨਫਰੰਸ ਸਮੇਂ ਰੋਸ ਮੁਜਾਹਰਿਆਂ ਨੇ ਕੁਝ ਮੁੱਦਿਆਂ ਵੱਲ ਵਿਆਪਕ ਧਿਆਨ ਖਿਚਿਆ ਸੀ।
ਲੇਖਕ | ਨੈਓਮੀ ਕਲੇਨ |
---|---|
ਦੇਸ਼ | ਕੈਨੇਡਾ |
ਭਾਸ਼ਾ | ਅੰਗਰੇਜ਼ੀ |
ਵਿਸ਼ਾ | ਇਕਨਾਮਿਕਸ |
ਵਿਧਾ | ਗੈਰ-ਗਲਪ |
ਪ੍ਰਕਾਸ਼ਨ ਦੀ ਮਿਤੀ | 1999 |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 490 (ਪਹਿਲਾ ਅਡੀਸ਼ਨ) |
ਆਈ.ਐਸ.ਬੀ.ਐਨ. | 0-312-20343-8 |
ਓ.ਸੀ.ਐਲ.ਸੀ. | 43271949 |
ਹਵਾਲੇ
ਸੋਧੋ- ↑ "No Logo by Naomi Klein". RandomHouse.ca. Archived from the original on 2 ਅਕਤੂਬਰ 2007. Retrieved 2 February 2012.
{{cite web}}
: Unknown parameter|dead-url=
ignored (|url-status=
suggested) (help) - ↑ "No Logo: Taking Aim at the Brand Bullies". Amazon. Retrieved 2 February 2012.