ਨੌਂਤ
ਫ਼ਰਾਂਸ ਦਾ ਸ਼ਹਿਰ
ਨੌਂਤ (ਫ਼ਰਾਂਸੀਸੀ ਉਚਾਰਨ: [nɑ̃t]) (ਬ੍ਰੈਟਨ: Naoned, ਗਾਲੋ: Naunnt) ਪੱਛਮੀ ਫ਼ਰਾਂਸ ਵਿੱਚ ਇੱਕ ਸ਼ਹਿਰ ਹੈ ਜੋ ਲੋਆਰ ਦਰਿਆ ਕੰਢੇ ਅੰਧ ਤਟਰੇਖਾ ਤੋਂ 50 ਕਿਲੋਮੀਟਰ ਦੀ ਵਿੱਥ ਉੱਤੇ ਵਸਿਆ ਹੋਇਆ ਹੈ।[1]
ਨੌਂਤ
| ||
Motto: ਲਾਤੀਨੀ: Favet Neptunus eunti | ||
![]() | ||
|
![]() | |
ਰਿਵਾਇਤੀ ਝੰਡਾ | ਕੁਲ-ਚਿੰਨ੍ਹ | |
ਪ੍ਰਸ਼ਾਸਨ | ||
---|---|---|
ਦੇਸ਼ | ਫ਼ਰਾਂਸ | |
ਖੇਤਰ | ਲੋਆਰ ਦੀ ਧਰਤੀ | |
ਵਿਭਾਗ | Loire-Atlantique | |
ਆਰੌਂਡੀਜ਼ਮੌਂ | ਨੌਂਤ | |
ਪਰਗਣਾ | 11 ਪਰਗਣਿਆਂ ਦਾ ਪ੍ਰਮੁੱਖ ਸ਼ਹਿਰ | |
ਭਾਈਚਾਰਾ | ਨੌਂਤ ਮਹਾਂਨਗਰ | |
ਮੇਅਰ | ਪੈਟਰਿਕ ਰਿੰਬਰ (ਸਮਾਜਵਾਦੀ ਪਾਰਟੀ) (2012–) | |
ਅੰਕੜੇ | ||
ਰਕਬਾ1 | 65.19 km2 (25.17 sq mi) | |
ਅਬਾਦੀ2 | 2,84,970 (2010 ਮਰਦਮਸ਼ੁਮਾਰੀ) | |
- ਦਰਜਾ | ਫ਼ਰਾਂਸ ਵਿੱਚ ਛੇਵਾਂ | |
- Density | 4,371/km2 (11,320/sq mi) | |
ਸ਼ਹਿਰੀ ਇਲਾਕਾ | 524.6 km2 (202.5 sq mi) (2008) | |
- ਅਬਾਦੀ | 580502 (2007) | |
ਮਹਾਂਨਗਰੀ ਇਲਾਕਾ | 2,242.6 km2 (865.9 sq mi) (1999) | |
- ਅਬਾਦੀ | 873133 (2010) | |
ਸਮਾਂ ਜੋਨ | CET (GMT +1) | |
INSEE/ਡਾਕ ਕੋਡ | 44109/ 44000, 44100, 44200 ਅਤੇ 44300 | |
ਟੈਲੀਫੋਨ ਕੋਡ | 02 | |
ਵੈੱਬਸਾਈਟ | nantes.fr (ਫ਼ਰਾਂਸੀਸੀ) | |
1 ਫ਼ਰਾਂਸੀਸੀ ਜ਼ਮੀਨ ਇੰਦਰਾਜ ਅੰਕੜੇ ਜਿਹਨਾਂ ਵਿੱਚ ੧ ਵਰਗ ਕਿਲੋਮੀਟਰ (੦.੩੮੬ ਵਰਗ ਮੀਲ ਜਾਂ ੨੪੭ ਏਕੜ) ਤੋਂ ਵੱਧ ਰਕਬੇ ਵਾਲੀਆਂ ਝੀਲਾਂ, ਟੋਭੇ, ਗਲੇਸ਼ੀਅਰ ਅਤੇ ਦਰਿਆਈ ਦਹਾਨੇ ਸ਼ਾਮਲ ਨਹੀਂ ਹਨ। | ||
2 ਦੁੱਗਣੀ ਗਿਣਤੀ ਤੋਂ ਬਗ਼ੈਰ ਅਬਾਦੀ: ਬਹੁਤ ਸਾਰੀਆਂ ਕਮਿਊਨਾਂ ਦੇ ਵਸਨੀਕ (ਜਿਵੇਂ ਕਿ, ਵਿਦਿਆਰਥੀ ਅਤੇ ਸੈਨਾ ਵਰਗ) ਇੱਕੋ ਵਾਰ ਗਿਣੇ ਗਏ ਹਨ। |
ਹਵਾਲੇਸੋਧੋ
- ↑ Nantes Hutchinson Encyclopedia. Retrieved 14 August 2007.