ਪਣਜੀ

ਭਾਰਤ ਦੇ ਰਾਜ ਗੋਆ ਦੀ ਰਾਜਧਾਨੀ

ਪਣਜੀ /ˈpʌnə/ (ਕੋਂਕਨੀ: पणजी; ਉੱਚਾਰਨ [pɔɳɟĩ], [pɵɳɟiː] ( ਸੁਣੋ), ਪੁਰਤਗਾਲੀ: Pangim ਕਈ ਵਾਰ ਪੰਜਿਮ) ਭਾਰਤ ਦੇ ਰਾਜ ਗੋਆ ਦੀ ਰਾਜਧਾਨੀ ਅਤੇ ਉੱਤਰੀ ਗੋਆ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਹ ਮੰਡੋਵੀ ਦਰਿਆ ਦੇ ਦਹਾਨੇ ਕੰਢੇ ਤਿਸਵਾੜੀ ਤਾਲੂਕਾ ਵਿੱਚ ਵਸਿਆ ਹੋਇਆ ਹੈ। ਇਸ ਸ਼ਹਿਰ ਦੀ ਅਬਾਦੀ 65,000 ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ 100,000 ਹੈ ਜਿਸ ਕਰ ਕੇ ਇਹ ਵਾਸਕੋ ਡਾ ਗਾਮਾ ਅਤੇ ਮਾਰਗਾਓ ਮਗਰੋਂ ਗੋਆ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।

ਪਣਜੀ
ਪੰਜਿਮ
ਰਾਜਧਾਨੀ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਗੋਆ" does not exist.

15°29′56″N 73°49′40″E / 15.49889°N 73.82778°E / 15.49889; 73.82778
ਦੇਸ਼ ਭਾਰਤ
ਰਾਜਗੋਆ
ਜ਼ਿਲ੍ਹਾਉੱਤਰੀ ਗੋਆ
ਸਰਕਾਰ
 • ਮੇਅਰਸੁਰਿੰਦਰ ਫ਼ੁਰਤਾਦੋ
Area
 • Total[
ਉਚਾਈ7
ਅਬਾਦੀ (2001)
 • ਕੁੱਲ65,000
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਅਧਿਕਾਰਕਕੋਂਕਨੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਪਿਨ ਕੋਡ403 00x
ਟੈਲੀਫੋਨ ਕੋਡ0832
ਵਾਹਨ ਰਜਿਸਟ੍ਰੇਸ਼ਨ ਪਲੇਟGA-01, GA-07
ਵੈੱਬਸਾਈਟwww.ccpgoa.com